We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Amritsar jail authorities recently denied a short-term parole leave for Bhai Gurmukh Singh 'Gunna' from the village of Pandori Mehma, in Amritsar. Gurmukh Singh was convicted alongside Bhai Pal Singh of France and sentenced to serve a jail term of 10 years and fined 7000 rupees each. This was the first time in northern India that a sentence passed under the Indian constitution's Article 20 was carried out.

Sikh Relief's representative, Parminder Singh Amloh said the necessary documents for Gurmukh Singh's parole have been handed over to senior advocate of Panjab and Haryana High Court, Rajvinder Singh Bains, who has filed an application for short term leave on behalf of Gurmukh Singh who's mother is seriously ill due to her heart and kidney problems. Her condition is critical so a short-term parole has become essential.

Under India's own penal code, it is the right of all prisoners to receive regular parole leave prior to their final release from prison. Bhai Gurmukh Singh was denied this leave by the prison authorities who stated that as his case is related to the possession of explosives his parole leave was denied.

* ਭਾਈ ਗੁਰਮੱਖ ਸਿੰਘ ਦੀ ਛੁੱਟੀ ਲਈ ਸਿੱਖ ਰਿਲੀਫ ਨੇ ਹਾਈਕੋਰਟ ਕੀਤੀ ਪਹੁੰਚ *

ਆਰਡੀਐਕਸ ਮਾਮਲੇ ਵਿੱਚ ਗ੍ਰਿਫਤਾਰ ਭਾਈ ਪਾਲ ਸਿੰਘ ਫਰਾਂਸ ਦੇ ਕੇਸ ਵਾਰ ਭਾਈ ਗੁਰਮੁਖ ਸਿੰਘ ਉਰਫ ਗੁੰਨਾ ਵਾਸੀ ਪਿੰਡ ਪੰਡੋਰੀ ਮਹਿਮਾ, ਜ਼ਿਲ੍ਹਾ ਅੰਮ੍ਰਿਤਸਰਦੀ ਛੁੱਟੀ ਦੀ ਅਰਜ਼ੀ ਪ੍ਰਸ਼ਾਸ਼ਨ ਵੱਲੋਂ ਰੱਦ ਕਰਨ ਤੋਂ ਬਾਅਦ ਸਿੱਖ ਰਿਲੀਫ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ।

ਭਾਈ ਗੁਰਮੁਖ ਸਿੰਘ ਨੂੰ ਅਦਾਲਤ ਵੱਲੋਂ 18 ਦਸੰਬਰ 2013 ਨੂੰ 10 ਸਾਲ ਦੀ ਕੈਦ ਤੇ 7-7 ਹਜ਼ਾਰ ਦਾ ਜੁਰਮਾਨਾ ਕੀਤਾ ਗਿਆ ਸੀ।ਸੰਵਿਧਾਨ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਧਾਰਾ 20 ਅਧੀਨ ਉੱਤਰੀ ਭਾਰਤ 'ਚ ਪਹਿਲੇ ਮਾਮਲੇ 'ਚ ਉਕਤ ਸਜ਼ਾ ਸੁਣਾਈ ਗਈ ਹੈ ।
ਸਿੱਖ ਰਿਲੀਫ ਦੇ ਕਾਰਕੂਨ ਭਾਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਛੁੱਟੀ ਨਾਲ ਸਬੰਧਿਤ ਪੰਚਾਇਤਨਾਮਾ ਅਤੇ ਹੋਰ ਜਰੂਰੀ ਕਾਗਜ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ਼ ਰਾਜਵਿੰਦਰ ਸਿੰਘ ਬੈਂਸ ਨੂੰ ਸੌਪੇ ਅਤੇ ਐਡਵੋਕੇਟ ਬੈਂਸ ਨੇ ਛੁੱਟੀ ਲਈ ਅਰਜ਼ੀ ਅਦਾਲਤ ਵਿੱਚ ਲਾਈ ਹੈ।
ਭਾਈ ਗੁਰਮੱਖ ਸਿੰਘ ਦੇ ਮਾਤਾ ਜੀ ਇਸ ਸਮੇਂ ਕਾਫੀ ਬਿਮਾਰ ਹਨ, ਉਨ੍ਹਾਂ ਦੇ ਗੁਰਦਿਆਂ ਵਿੱਚ ਇਨਫੈਕਸ਼ਨ ਹੈ ਅਤੇ ਉਨ੍ਹਾਂ ਨੂੰ ਦਿਲ ਦੀ ਵੀ ਤਕਲੀਫ ਹੈ, ਇਸ ਕਰਕੇ ਉਨ੍ਹਾਂ ਨੂੰ ਛੁੱਟੀ ਮਿਲਣੀ ਬਹਤੁ ਜਰੂਰੀ ਹੈ।
ਆਮ ਤੌਰ 'ਤੇ ਸਜ਼ਾ ਮਿਲਣ ਤੋਂ ਬਾਅਦ ਹਰ ਕੈਦੀ ਨੂੰ ਛੁੱਟੀ ਮਿਲਦੀ ਹੈ, ਪਰ ਭਾਈ ਗੁਰਮੁੱਖ ਸਿੰਘ ਦੀ ਅਰਜ਼ੀ ਪ੍ਰਸ਼ਾਸ਼ਨ ਨੇ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਉਨ੍ਹਾਂ ਕੋਲੋ ਅਸਲਾ ਫੜਿਆ ਗਿਆ ਸੀ।
 

 

Share This Page

SikhRelief If you can't deliver justice, you have no business asking one to forget... ਅਵਲਿਅਲਹਨੂਰੁਉਪਾਆਕੁਦਰਤਿਕੇਸਭਬੰਦੇ ॥ As all… https://t.co/JAkFFVsZhm
SikhRelief If you can't deliver justice, you have no business asking one to forget... #NeverForget1984 https://t.co/dWBmLRseoA
SikhRelief Itihasic Jarnail ~ of Mukhti or Azaadi? Absolutely blessed with the Gurus grace to be born in the village of Khial… https://t.co/B2Q9NBWTrc

What our Supporters Think

© Sikh Relief 2020

Registered Charity No. 1125370