We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

The High Court hearing for Pal Singh (France), Makhan Singh and Gurmukh Singh has been set for 15 November and Sikh Relief are supporting them.
 
Under the Unlawful Activities Preventation Act, the original case was heard at the Harayana Court where Pal Singh a national of France, Makhan Singh aka Gill and Gurmukh Singh were each given a 10 year sentence.  A one hour debate began but 
was interrupted by a meeting of the Court and another date of 15 November was fixed for the case to be continued.
 
Pal Singh (France) and associates were sentenced to 10 years on 17th December 2013 under the Unlawful Activities Preventation Act by Judge Navjot Sohal at the Amritsar Court. Special Operation Cell, Amritsar Team claimed on 25th July 2010 that when they arrested Makhan Singh and Gurmukh Singh near the Vallah Bypass, they were in possession of two assault rifles and explosives and these were seized by them.
 
These claims of recovered arms were made with no evidence against Makhan Singh. Allso, the team arrested Pal Singh, who is a national and resident of France from his village of Dhadda near Nakodar. The police claimed to have recovered 15kg RDX, an assault rifle, a semi-machine gun, detonator and bullets that Pal Singh had in his possession.
 
Sikh Relief UK representative Jaswinder Singh Chakkar (Anandpur Sahib) on behalf of Pal Singh and his associates tell us that following their conviction at the Session Court they approached the Panjab and High Court to appeal the decision. After almost three years of waiting, a hearing was set for 4th November 2016. High Court lawyers Balbir Singh Sevak and Balbir Singh Saini were present. According to Jaswinder Singh a decision in the case is expected in the next few days.
 
ਭਾਈ ਪਾਲ ਸਿੰਘ ਫਰਾਂਸ, ਭਾਈ ਮੱਖਣ ਸਿੰਘ ਅਤੇ ਭਾਈ ਗੁਰਮੁੱਖ ਸਿੰਘ ਦੇ ਮਾਮਲੇ ਦੀ ਹਾਈਕੋਰਟ ਵਿੱਚ ਸੁਣਵਾਈ 15 ਨਵੰਬਰ ‘ਤੇ ਪਈ | ਸਿੱਖ ਰਿਲੀਫ ਕਰ ਰਹੀ ਹੈ ਪੈਰਵਾਈ।
ਉੱਤਰੀ ਭਾਰਤ ਵਿੱਚ ਗੈਰ ਕਾਨੂੰਨੀ ਗਤੀਵਿਧੀਆ ਰੋਕੂ ਕਾਨੂੰਨ ਅਧੀਨ ਪਹਿਲੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਪ੍ਰਾਪਤ ਫਰਾਂਸ ਦੇ ਨਾਗਰਿਕ ਭਾਈ ਪਾਲ ਸਿੰਘ ਫਰਾਂਸ, ਭਾਈ ਮੱਖਣ ਸਿੰਘ ਉਰਫ ਗਿੱਲ, ਅਤੇ ਭਾਈ ਗੁਰਮੱਖ ਸਿੰਘ ਦੇ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 1 ਘੰਟਾ ਬਹਿਸ ਹੋਈ ਅਤੇ ਅਦਾਲਤ ਦੀ ਮੀਟਿੰਗ ਕਾਰਣ ਬਹਿਸ ਵਿੱਚੇ ਰਹਿ ਗਈ। ਅਗਲੀ ਸੁਣਵਈ  ਅਦਾਲਤ ਨੇ 15 ਨਵੰਬਰ ਦੀ ਮੁਕੱਰਰ ਕੀਤੀ ਹੈ।
 
ਭਾਈ ਪਾਲ ਸਿੰਘ ਫਰਾਂਸ ਅਤੇ ਸਾਥੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਅੰਮ੍ਰਿਤਸਰ ਦੇ ਜੱਜ ਨਵਜੋਤ ਸੋਹਲ ਦੀ ਅਦਾਲਤ ਨੇ  17 ਦਸੰਬਰ 2013 ਨੂੰ  10-10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਰਾਜ ਦੇ ਸਪੈਸ਼ਲ ਆਪ੍ਰੇਸ਼ਨ ਸੈ¤ਲ, ਅੰਮ੍ਰਿਤਸਰ ਦੀ ਟੀਮ ਨੇ 25 ਜੁਲਾਈ 2010 ਨੂੰ ਵੱਲਾ ਬਾਈਪਾਸ ਦੇ ਕੋਲ ਗੁਰਮੁੱਖ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ ਦੋ ਅਸਾਲਟ ਰਾਈਫਲਾਂ ਅਤੇ ਧਮਾਕਾਖੇਜ ਸਮਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਅਤੇ ਮੱਖਣ ਸਿੰਘ ਨੂੰ ਬਿਨ੍ਹਾਂ ਕਿਸੇ ਸਬੂਤ ਦੇ ਇਸ ਮਾਮਲੇ ਵਿੱਚ ਨਮਾਜ਼ਦ ਕਰ ਦਿੱਤਾ ਸੀ।
ਇਸ ਦੇ ਨਾਲ ਟੀਮ ਨੇ ਨਕੋਦਰ ਦੇ ਨੇੜੇ ਪਿੰਡ ਢੰਡੇ ਵਾਲ ਦੇ ਰਹਿਣ ਵਾਲੇ ਭਾਈ ਪਾਲ ਸਿੰਘ ਨੂੰ ਜੋ ਫਰਾਂਸ ਵਿਚ ਰਹਿ ਰਿਹਾ ਸੀ ਵੀ ਗ੍ਰਿਫ਼ਤਾਰ ਲਿਆ ਕੀਤਾ। ਪੁਲਿਸ ਦਾਅਵੇ ਅਨੁਸਾਰ ਉਨਾਂ ਦੇ  ਕਬਜੇ ਵਿਚ 15 ਕਿਲੋ ਆਰ.ਡੀ.ਐਕਸ. ਇਕ ਅਸਾਲਟ ਰਾਇਫਲ, ਇਕ ਸੈਮੀ ਮਸ਼ੀਨਗੰਨ, ਡੈਟੋਨੇਟਰ , ਕੁਝ ਅਣ ਚੱਲੀਆਂ ਗੋਲੀਆਂ ਬਰਾਮਦ ਹੋਈਆਂ ਸਨ।
 
ਭਾਈ ਪਾਲ ਸਿੰਘ ਅਤੇ ਸਾਥੀਆਂ ਦੇ ਕੇਸ ਦੀ ਪੈਰਵੀ ਕਰੀ ਸਿੱਖ ਰਿਲੀਫ ਯੂਕੇ ਦੇ ਭਾਈ ਜਸਵਿੰਦਰ ਸਿੰਘ ਚਾਕਰ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਸ਼ੈਸ਼ਨ ਅਦਾਲਤ ਵੱਲੋਂ ਦਿੱਤੀ ਸਜ਼ਾ ਖਿਲਾਫ ਭਾਈ ਪਾਲ ਸਿੰਘ ਫਰਾਂਸ ਅਤੇ ਸਾਥੀਆਂ ਨੇ ਪੰਜਾਬ ਅਤੇ ਹਾਈਕੋਰਟ ਵਿੱਚ ਪਹੂੰਚ ਕੀਤੀ ਸੀ। ਲਗਭਗ ਤਿੰਨ ਸਾਲ ਦੀ ਉਡੀਕ ਦੇ ਬਾਅਦ 4 ਨਵੰਬਰ ਨੂੰ ਸੁਣਵਾਈ ਹੋਈ। ਹਾਈਕੋਰਟ ਵਿੱਚ ਵਕੀਲ਼ ਬਲਵੀਰ ਸਿੰਘ ਸੇਵਕ ਅਤੇ ਬਲਵੀਰ ਸਿੰਘ ਸੈਣੀ ਪੇਸ਼ ਹੋਏ। ਭਾਈ ਜਸਵਿੰਦਰ ਸਿੰਘ ਦੇ ਦੱਸਣ ਮੁਤਾਬਿਕ ਇਸ ਮਾਮਲੇ ਦਾ ਫੈਸਲਾ ਅਗਲੇ ਕੁਝ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ।
 

Share This Page

SikhRelief Spreading the history and culture of Sikh heritage we organised a Dastar camp and Gatka Akhara at village Nadala ye… https://t.co/j0AWzehhid
SikhRelief Growing stronger everyday ~ cleared, ploughed and now sowed the agricultural land of flood affected Panjab is comin… https://t.co/10tsSdGF3Y
SikhRelief No bartering with lives. "We expect that all Sikh detainees of conscience serving life sentences be released not as… https://t.co/6knx7y46QE
SikhRelief Food, clothes, medicines, fumigation from dengue and malaria carrying insects, mosquito nets, mattresses & temporar… https://t.co/NrL3rMrHSz
SikhRelief Welcome to the annual Sri Guru Granth Sahib Ji, Gurmat Chetna Smagam at Slough's Sri Guru Singh Sabha Gurdwara on S… https://t.co/KNt0m9VYGS

What our Supporters Think

© Sikh Relief 2019

Registered Charity No. 1125370