We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Sikh Relief honours the life of Shaheed Bhai Jugraj Singh Ji Khalsa "Toofan"

On behalf of the Sikh Relief team, Mukh Sevadar Bhai Balbir Singh Bains, ended a speech at the International Sikh Seminar Series at Gurdwara Sri Guru Singh Sabha, Coventry by praising the film and life of Panthic Shaheed, Bhai Toofan Singh.

In doing so he introduced the daughter of the 'People's Hero' and asked her to accept an award to show the quomi generals family that his legacy is not forgotten but very much appreciated by Sikh Relief and the UK Sikh Sangat.

The plaque reads:
Purja Purja Katt Marre
Kabu Na Shade Khaet

Sikh Relief presents this award in honour of the life and supreme sacrifice made by Gurmukh Pyara Amar Shaheed Bhai Jugraj Singh Ji Khalsa.

Akal Sahai

ਸਿੱਖ ਰਿਲੀਫ ਵੱਲੋਂ ਭਾਈ ਜੁਗਰਾਜ ਸਿੰਘ ਜੀ ਖਾਲਸਾ 'ਤੂਫਾਨ' ਦੇ ਜੀਵਨ ਅਤੇ ਕੁਰਬਾਨੀ ਦਾ ਸਨਮਾਨ ਕੀਤਾ ਗਿਆ ।
ਬੀਬੀ ਸਿਮਰਨਜੀਤ ਕੌਰ ਨੇ ਆਪਣੇ ਪਿਤਾ ਦਾ ਸਨਮਾਨ ਪ੍ਰਾਪਤ ਕੀਤਾ ।

ਸਿੱਖ ਰਿਲੀਫ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਬੈਂਸ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇੰਟਰਨੈਸ਼ਨਲ ਸਿੱਖ ਸੈਮੀਨਾਰ ਦੌਰਾਨ ਬੋਲਦਿਆਂ ਭਾਈ ਜੁਗਰਾਜ ਸਿੰਘ ਤੂਫਾਨ ਦੇ ਜੀਵਨ ਉਤੇ ਬਣੀ ਫਿਲਮ ਦੀ ਭਰਪੂਰ ਸ਼ਲਾਘਾ ਕੀਤੀ ।
ਇਸੇ ਦੌਰਾਨ ਉਹਨਾਂ 'ਲੋਕ ਨਾਇਕ' ਦੀ ਬੇਟੀ ਨੂੰ ਸੰਗਤਾਂ ਦੇ ਰੂਬਰੂ ਕੀਤਾ ਅਤੇ ਕੌਮੀ ਜਰਨੈਲ ਹਿੱਤ ਪੁਰਸਕਾਰ ਪ੍ਰਾਪਤ ਕਰਨ ਲਈ ਕਿਹਾ । ਉਹਨਾਂ ਕਿਹਾ ਕਿ ਇਹ ਐਵਾਰਡ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭਾਈ ਜੁਗਰਾਜ ਸਿੰਘ ਜੀ ਖਾਲਸਾ 'ਤੂਫਾਨ' ਦੀ ਵਿਰਾਸਤ ਨੂੰ ਸਿੱਖ ਰਿਲੀਫ ਅਤੇ ਯੂ ਕੇ ਦੀਆਂ ਸੰਗਤਾਂ ਕਦੇ ਵੀ ਨਹੀਂ ਭੁੱਲਣਗੀਆਂ ਸਗੋਂ ਸਦਾ ਹੀ ਸ਼ਲਾਘਾ ਕਰਦੀਆਂ ਰਹਿਣਗੀਆਂ ।
ਸਨਮਾਨ ਚਿੰਨ ਉੱਤੇ 'ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤ' ਪੰਕਤੀਆਂ ਅੰਕਿਤ ਕੀਤੀਆਂ ਹੋਈਆਂ ਸਨ ।
ਸੰਸਥਾ ਸਿੱਖ ਰਿਲੀਫ ਗੁਰਮੁਖ ਪਿਆਰੇ ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੇ ਜੀਵਨ ਅਤੇ ਉਹਨਾਂ ਦੀ ਲਾਸਾਨੀ ਕੁਰਬਾਨੀ ਦਾ ਸਨਮਾਨ ਕਰਦਿਆਂ ਐਵਾਰਡ ਉਹਨਾਂ ਨੂੰ ਭੇਟ ਕਰਦੇ ਹਨ ।

ਅਕਾਲ ਸਹਾਇ

Share This Page

SikhRelief Bibi Simranjeet Kaur accepts an award on behalf of her father  https://t.co/NUlo5P3LCo

What our Supporters Think

© Sikh Relief 2017

Registered Charity No. 1125370