We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Avtar Singh gets permanent bail by a Sikh Relief Lawyer

Avtar Singh Tari was granted permanent bail by the Session Court in Mohali, supported by Sikh Relief.

Since 1992 including under the now defunct TADA laws, Avtar Singh has languished in different prisons throughout Panjab & Harayana for more than 10 years. His brother Waryam Singh is currently serving life imprisonment in Patiala jail. He has also had to face many other serious cases including TADA.

Our volunteer Parminder Singh Amloh told us that false cases were registered against Avtar Singh under articles 25/54/59 and he was sentenced to 3 years. His appeal hearing was heard in the Session Court Mohali and he was represented by Advocate Kulwinder Kaur of Sikh Relief.


ਭਾਈ ਅਵਤਾਰ ਸਿੰਘ ਦੀ ਪੱਕੀ ਜ਼ਮਾਨਤ ਕਰਵਾਈ ਵਕੀਲ ਕੁਲਵਿੰਦਰ ਕੌਰ ਨੇ ।।

ਭਾਈ ਅਵਤਾਰ ਸਿੰਘ ਦੀ ਪੱਕੀ ਜ਼ਮਾਨਤ ਸ਼ੈਸ਼ਨ ਕੋਰਟ ਮੋਹਾਲੀ ਤੋਂ ਸਿੱਖ ਰਿਲੀਫ਼ ਯੂਕੇ ਵੱਲੋਂ ਕਰਵਾਈ ਗਈ ਹੈ।

ਭਾਈ ਅਵਤਾਰ ਸਿੰਘ ਤਾਰੀ 1992 ਤੋਂ ਟਾਡਾ ਸਮੇਤ ਵੱਖ-ਵੱਖ ਕੇਸਾਂ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਜੇਲਾਂ ਵਿੱਚ 10 ਸਾਲ ਤੋਂ ਉੱਪਰ ਸਜ਼ਾ ਕੱਟ ਚੁੱਕੇ ਹਨ।ਉਨ੍ਹਾਂ ਦੇ ਭਰਾ ਭਾਈ ਵਰਿਆਮ ਸਿੰਘ ਇਸ ਸਮੇਂ ਪਟਿਆਲਾ ਦੀ ਜੇਲ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਨੂੰ ਵੀ ਟਾਡਾ ਸਮੇਤ ਕਈ ਹੋਰ ਸੰਗੀਨ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ।

ਸਿੱਖ ਰਿਲੀਫ਼ ਯੂਕੇ ਦੇ ਭਾਈ ਪਰਮਿੰਦਰ ਸਿੰਘ ਅਮਲੋਹ ਨੇ ਦੱਸਿਆ ਕਿ ਭਾਈ ਅਵਤਾਰ ਸਿੰਘ ‘ਤੇ ਪੁਲਿਸ ਵੱਲੋਂ 25/54/59 ਦਾ ਝੂਠਾ ਕੇਸ ਪਾਇਆ ਗਿਆ ਸੀ ਅਤੇ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ, ਜਿਸਦੀ ਅਪੀਲ ਸ਼ੈਸ਼ਨ ਕੋਰਟ ਮੋਹਾਲੀ ਵਿਚ ਐਡਵੋਕੇਟ ਕੁਲਵਿੰਦਰ ਕੌਰ ਵੱਲੋਂ ਕਰਵਾਈ ਗਈ ਹੈ।


Share This Page

SikhRelief Bhai Surjit Singh Lucky https://t.co/kNS1LbR3z7
SikhRelief Bhai Gurdip Singh Khera https://t.co/jHCkZsJRoN
SikhRelief Bhai Pal Singh's Torture Case https://t.co/uBQwnE16pq
SikhRelief Silver medal for Sikh Relief Dumalla Sevadar https://t.co/lklMJiQo2q

What our Supporters Think

© Sikh Relief 2018

Registered Charity No. 1125370