We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

See more of the great results achieved in September 2017.

· September 29 ·

ਭਾਈ ਸਰਵਣ ਸਿੰਘ ਜੀ ਸਰਪੰਚ 18 ਸਾਲਾਂ ਦੀ ਪੱਕੀ ਰਿਹਾਈ ਤੋਂ ਬਆਦ ਦੋ ਸ਼ਬਦ ਸੰਗਤਾਂ ਨਾਲ ।।

Stolen youth and hard fought freedom ~ Sikh Political Prisoner Sarwan Singh who was released after 18 long years in Indian prison.

 

Project- Know Yourself.

ਸਿੱਖ ਰਿਲੀਫ਼ ਯੂਕੇ ਵੱਲੋਂ “ਆਪਣੇ ਆਪ ਬਾਰੇ ਜਾਣੋ”ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਬਾਜ਼ਾਖਾਨਾ ਦੀ ਸੰਗਤ ਨੂੰ ਗੁਰਦੁਆਰਾ ਮਹਿਦੇਆਣਾ ਸਾਹਿਬ ਦੇ ਕਰਵਾਏ ਦਰਸ਼ਨ।।

Sikh Relief have begun a long planned series of ongoing trips to historic and interesting places and Gurdwara's associated with Sikhi and Sikh itihas.

ਸਿੱਖ ਰਿਲੀਫ਼ ਯੂਕੇ ਵੱਲੋਂ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਦੀਦਾਰਿਆਂ ਲਈ “ਆਪਣੇ ਆਪ ਬਾਰੇ ਜਾਣੋ”ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਬਾਜ਼ਾਖਾਨਾ ਦੀ ਸੰਗਤ ਨੂੰ ਗੁਰਦੁਆਰਾ ਮਹਿਦੇਆਣਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰਵਾਏ ਗਏ। ਸਿੱਖ ਰਿਲੀਫ ਦੇ ਸੇਵਾਦਾਰ ਭਾਈ ਅਮਨਦੀਪ ਸਿੰਘ ਬਾਜ਼ਾਖਾਨਾ ਨੇ ਦੱਸਿਆ ਕਿ ਪਿੰਡ ਬਾਜ਼ਖਾਨਾ ਦੀ ਸੰਗਤ ਨੂੰ ਸਿੱਖ ਰਿਲੀਫ਼ ਵੱਲੋਂ ਗੁਰਦੁਆਰਾ ਮਹਿਦੇਆਣਾ ਸਾਹਿਬ ਦੇ ਦਰਸ਼ਨ ਦਦਿਾਰੇ ਕਰਵਾਕੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ । ਪਿੰਡ ਬਾਜ਼ਾਖਾਨਾ ਤੋਂ ਤਿੰਨ ਬੱਸਾਂ ਰਾਹੀ ਸੰਗਤ ਗੁਰਦੁਆਰਾ ਮਹਿਦੇਆਣਾ ਸਾਹਿਬ ਪਹੁੰਚੀਆਂ ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰ ਰਹੀ ਸਿੱਖ ਸੰਸਥਾ “ਸਿੱਖ ਰਿਲੀਫ਼ ਯੂਕੇ” ਵੱਲੋਂ ਸਿੱਖ ਗੁਰੁ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਿਆਂ ਅਤੇ ਸਿੱਖਾਂ ਨਾਲ ਸਬੰਧਿਤ ਹੋਰ ਇਤਿਹਾਸਕ ਅਸਥਾਨਾਂ ਦੇ ਦਰਸ਼ਨ-ਦੀਦਾਰੇ ਸੰਗਤਾਂ ਨੂੰ ਕਰਵਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ ਹੈ। ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮੁਗਲਰਾਜ ਸਮਾਂ ਰਾਏਕੋਟ, ਲੰਮੇ ਜਟਪਰੇ ਅਤੇ ਪਿੰਡ ਮਾਂਣਕੇ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਇੱਥੇ ਢਾਬ ਮਹਿਦੇਆਣਾ ਆ ਪੁੱਜੇ, ਇਸ ਢਾਬ ਦਾ ਪਵਿਤਰ ਪਾਣੀ ਵੇਖਕੇ ਇੱਥੇ ਠਹਿਰੇ। ਦੋ ਤਿੰਨ ਮੀਲ ਤੱਕ ਕੋਈ ਬਸਤਾ–ਬਸੇਰਾ ਨਹੀਂ ਸੀ। ਇਸ ਢਾਬ ਉੱਤੇ ਗੁਰੂ ਜੀ ਅਤੇ ਸਿੰਘਾਂ ਨੇ ਦਾਤਨ–ਕੁੱਲਾ ਕਰਕੇ ਇਸਨਾਨ ਕੀਤਾ।

Project Know Yourself, is to remind ourselves that we are the heirs of Spiritual Royalty and as such should live and strive for the standards set by our ancestors and forebears.

What better way to do that then an enjoyable road trip and day out where people get to experience the events and history of very special places and historic sites with people who can answer their questions and explain to them what they are seeing and what the significance and history of the place's is.

So join us or help us help our own future understand their place in the world.

 

 

ਸ਼ਹੀਦ ਭਾਈ ਰਣਵੀਰ ਸਿੰਘ ਜੀ ( 1978 ਨਿਰੰਕਾਰੀ ਕਾਂਡ ) ਦੇ ਪੋਤੇ ਜਸ਼ਨਦੀਪ ਸਿੰਘ ਦੀ ਨਾਨ ਮੈਡੀਕਲ + 2 ਦੀ ਫ਼ੀਸ ਸਿੱਖ ਰਿਲੀਫ ਵੱਲੋਂ ਅਦਾ ਕੀਤੀ ਗਈ । ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ।।

Sikh Relief pays admission fee for Jashandeep Singh, grandson of Shaheed Bhai Ranvir Singh (1978 Nirankari incident) for his non-medical + 2 education.