We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Bhai Lovepreet Singh and Bhai Roop singh are released on bail from Nahba jail!

ਲਵਪ੍ਰੀਤ ਸਿੰਘ, ਰੂਪ ਸਿੰਘ ਸੌਦਾ ਪ੍ਰੇਮੀ ਅਤੇ ਸਾਧ ਲੱਖਾ ਸਿੰਘ ਦੇ ਕਤਲ ਮਾਮਲੇ ,ਚੋਂ ਨਾਭਾ ਜੇਲ ਵਿੱਚੋਂ ਜ਼ਮਾਨਤ ‘ਤੇ ਰਿਹਾਅ ਹੋਏ |

Lovepreet Singh and Roop Singh Pehova have been released by a Judge after Sikh Relief's legal team successfully fought a strongly contested bail application.

The pair are accused murdering cult member Gurdev at his shop in Burj Jawahar Singh Wala village on 13th January 2016 and was accused locally of being involved in the desecration of the living Sikh Guru, the sacred scripture, Sri Guru Granth Sahib Ji Maharaj, a few weeks prior.

Having killed Gurdev, they are further accused of travelling to the village of Hanuman Gharh in the Indian state of Rajasthan and slaying the cult head Baba Lakha, who was claiming to be Guru Nanak Dev Ji and attracting all kids of attention.

Protesting their innocence and claiming a false police case, they have been treated harshly thus far.

Sikh Relief have now been helping their families for some time with regular financial assistance for sustenance including education of their young siblings and full legal aid.

We are proud to have helped these two Singhs and pledge to continue supporting them in every way possible as a potential trial approaches.

Support us to support them and together we can help create a better future for all.

ਲਵਪ੍ਰੀਤ ਸਿੰਘ ਪੁੱਤਰ ਸ੍ਰ. ਸੁਖਵਿੰਦਰ ਸਿੰਘ ਪਿੰਡ ਰੁਕਨੇਵਾਲਾ ਅਤੇ ਰੂਪ ਸਿੰਘ ਪਿਹੋਵਾ (ਹਰਿਆਣਾ), ਪ੍ਰੇਮੀ ਅਤੇ ਸਾਧ ਲੱਖਾ ਸਿੰਘ ਦੇ ਕਤਲ ਮਾਮਲੇ ,ਚੋਂ ਨਾਭਾ ਜੇਲ ਵਿੱਚੋਂ ਜ਼ਮਾਨਤ ‘ਤੇ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਜੇਲ ਤੋਂ ਲੈਣ ਸਿੱਖ ਰਿਲੀਫ ਦੇ ਭਾਈ ਪ੍ਰਮਿੰਦਰ ਸਿੰਘ ਅਮਲੋਹ ਜੇਲ ਪਹੁੰਚੇ ਹੋਏ ਸਨ।ਇਸ ਮਾਮਲੇ ਵਿੱਚ ਗ੍ਰਿਫਤਾਰ ਸਾਰੇ ਸਿੰਘਾਂ ਦੇ ਮਾਮਲੇ ਦੀ ਪੈਰਵੀ ਸਿੱਖ ਰਿਲੀਫ ਵੱਲੋਂ ਕੀਤੀ ਜਾ ਰਹੀ ਹੈ ਅਤੇ ਪਰਿਵਾਰਾਂ ਨੂੰ ਮਹੀਨਾਵਰ ਖਰਚਾ ਸੰਗਤ ਦੇ ਸਹਿਯੋਗ ਨਾਲ ਭੇਜਿਆ ਜਾ ਰਿਹਾ ਹੈ।

ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ 13 ਜਨਵਰੀ 2016 ਸੌਦਾ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਹੋਏ ਕਤਲ ਅਤੇ ਰਾਜਸਥਾਨ ਦੇ ਹਨੂਮਾਨਗੜ੍ਹ ਵਿੱਚ ਵਿਵਾਦਤ ਬਾਬਾ ਲੱਖਾ ਸਿੰਘ ਦੇ ਕਤਲ ਕੇਸ ਵਿੱਚ ਹੋਰਨਾ ਦੇ ਇਲਾਵਾ ਇਨ੍ਹਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਪੰਜਾਬ ਦੀ ਅਤਿ ਸੁਰੱਖਿਅਤ ਨਾਭਾ ਜੇਲ ਵਿੱਚ ਅਸ਼ੋਕ ਕੁਮਾਰ ਅਮਨਾ ਪਿੰਡ ਕੋਹਾਲਾ, ਜਿਲਾ ਫਿਰੋਜਪੁਰ ਦੇ ਕੇਸਾਂ ਦੀ ਪੈਰਵੀ ਸਿੱਖ ਰਿਲੀਫ ਯੂਕੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਦੀ ਮਹੀਨਾਵਰ ਮੱਦਦ ਵੀ ਕੀਤੀ ਜਾ ਰਹੀ ਹੈ।

ਇਨ੍ਹਾਂ ਨੂੰ ਪੁਲਿਸ ਅਨੇਕ ਫਰਜ਼ੀ ਕੇਸਾਂ ਵਿੱਚ ਉਲਝਾਂ ਕੇ ਜੇਲ ਬੰਦ ਕੀਤਾ ਹੋਇਆ ਸੀ।
ਪੁਲਿਸ ਸਟੇਸ਼ਨ ਲੁਧਿਆਣਾ: ਪਰਚਾ ਨੰ:18, ਮਿਤੀ 05/03/2012 ਅਧੀਨ ਧਾਰਵਾਂ: 302/34

ਪੁਲਿਸ ਸਟੇਸ਼ਨ ਮਖੂ, ਫਿਰੋਜਪੁਰ: ਪਰਚਾ ਨੰ:18, ਮਿਤੀ ਅਧੀਨ ਧਾਰਵਾਂ: 383/34, 25/54/59

ਪੁਲਿਸ ਸਟੇਸ਼ਨ ਮੋਗਾ ਸਦਰ: ਪਰਚਾ ਨੰ:73, ਮਿਤੀ 14/06/2014 ਅਧੀਨ ਧਾਰਵਾਂ: 302/34, 25/54/59

ਪੁਲਿਸ ਸਟੇਸ਼ਨ ਬਾਜਾਖਾਨਾ: ਪਰਚਾ ਨੰ:51, ਮਿਤੀ 13/06/2014 ਅਧੀਨ ਧਾਰਵਾਂ: 307/34, 25/54/59

ਪੁਲਿਸ ਸਟੇਸ਼ਨ ਸਦਰ ਕਪੂਰਥਲਾ: ਪਰਚਾ ਨੰ:73, ਮਿਤੀ 11/07/2017 ਅਧੀਨ ਧਾਰਵਾਂ: 121/121ਏ, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀ ਧਾਰਾ 10/13 ਅਤੇ 25/54/59

ਪੁਲਿਸ ਸਟੇਸ਼ਨ ਹੰਨੂਮਾਨਗੜ੍ਹ, ਰਾਜਸਥਾਨ: ਪਰਚਾ ਨੰ:630, ਮਿਤੀ 13/04/2016 ਅਧੀਨ ਧਾਰਵਾਂ: 302/34, 452, 27

ਪੁਲਿਸ ਸਟੇਸ਼ਨ ਮੱਲਾਂਵਾਲਾ, ਫਿਰੋਜਪੁਰ: ਪਰਚਾ ਨੰ:73, ਮਿਤੀ 10/07/2017 ਅਧੀਨ ਧਾਰਵਾਂ: 121/121ਏ, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀ ਧਾਰਾ 10/13 ਅਤੇ 25/54/59

ਪੰਜਾਬ ਪੁਲਿਸ ਵੱਲੋਂ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ 13 ਜਨਵਰੀ 2016 ਸੌਦਾ ਡੇਰਾ ਪ੍ਰੇਮੀ ਗੁਰਦੇਵ ਸਿੰਗ ਦੇ ਹੋਏ ਕਤਲ ਅਤੇ ਰਾਜਸਥਾਨ ਦੇ ਹਨੂਮਾਨਗੜ੍ਹ ਵਿੱਚ ਵਿਵਾਦਤ ਬਾਬਾ ਲੱਖਾ ਸਿੰਘ, ਜਿਸ ਨੇ ਸਿੱਖ ਭਾਵਨਾਵਾਂ ਨੂੰ ਬਹਤੁ ਵੱਡੀ ਠੇਸ ਪਹੁੰਚਾਈ ਸੀ, ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਇਨ੍ਹਾਂ ਤੋਂ ਇਲਾਵਾ ਭਾਈ ਗੁਰਪ੍ਰੀਤ ਸਿੰਘ ਪੁੱਤਰ ਸ੍ਰ. ਭਾਗ ਸਿੰਘ ਪਿੰਡ ਕੋਹਾਲਾ, , ਜਸਵੰਤ ਸਿੰਘ ਕਾਲਾ ਪਿੰਡ ਸੋਹਨੇਵਾਲਾ , ਜਿਲਾ ਸ਼੍ਰੀ ਮੁਕਤਸਰ ਸਾਹਿਬ, ਬਲਵੰਤ ਸਿੰਘ ਨੌਸ਼ਹਿਰਾ ਪੰਨੂਆ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿੱਚ ਵੱਖ-ਵੱਖ ਥਾਣਿਆਂ ਵਿੱਚ ਅਨੇਕਾਂ ਕੇਸ ਦਰਜ਼ ਕੀਤੇ ਸਨ।

 

Share This Page

SikhRelief Bhai Surjit Singh Lucky https://t.co/kNS1LbR3z7
SikhRelief Bhai Gurdip Singh Khera https://t.co/jHCkZsJRoN
SikhRelief Bhai Pal Singh's Torture Case https://t.co/uBQwnE16pq
SikhRelief Silver medal for Sikh Relief Dumalla Sevadar https://t.co/lklMJiQo2q

What our Supporters Think

© Sikh Relief 2018

Registered Charity No. 1125370