We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Sikh Relief opens another “ Learn To Earn “ centre in Khuramabad, Madhya Pardesh.

Sikh Relief's Kirat Kamai project is seeing 200 women in 6 centres become skilled tailors and embroidery specialists. These apprenticeships last 6 months and each student receives a business startup pack including a sewing machine upon completion. To help continue the project and to empower the next 200 apprentices please support Sikh Relief and donate what you can.

ਸ਼ਿਕਲੀਗਰ ਅਤੇ ਵਣਜਾਰੇ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਬੀਬੀਆਂ ਲਈ “ਕਿਰਤ ਕਮਾਈ ਕੋਰਸ” ਹੁਣ ਮੱਧ ਪ੍ਰਦੇਸ਼ , ਖੁਰਮਾਬਾਦ ਸੈਂਟਰ ਵਿੱਚ ਵੀ ਸ਼ੁਰੂ |

ਸਿੱਖ ਰਿਲੀਫ ਕਿਰਤ ਕਮਾਈ ਪ੍ਰੋਜੈਕਟ ਅਧੀਨ ਬੀਬੀਆਂ ਨੂੰ ਸਿਲਾਈ-ਕਟਾਈ ਸਿਖਾਉਣ ਲਈ ਚੱਲ ਰਹੇ 6 ਸਿਖਲਾਈ ਕੇਂਦਰਾਂ ਵਿੱਚ 200 ਬੀਬੀਆਂ ਸਿਲਾਈ-ਕਢਾਈ ਦੀ ਮੁਹਾਰਤ ਹਾਸਲ ਕਰ ਰਹੀਆਂ ਹਨ।

ਇਹ ਸਿਖਲਾਈ ਕੋਰਸ 4 ਮਹੀਨਿਆਂ ਤੱਕ ਚੱਲੇਗਾ ਅਤੇ ਕੋਰਸ ਦੀ ਸਮਾਪਤੀ ਉਪਰੰਤ ਹਰ ਬੀਬੀ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਸਟੈਂਡ ਵਾਲੀ ਸਲਾਈ ਮਸ਼ੀਨ, ਕੈਂਚੀਆਂ ਅਤੇ ਹੋਰ ਸੰਬੰਧੀ ਸਾਜੋ-ਸਮਾਨ ਸਿੱਖ ਰਿਲੀਫ਼ ਵੱਲੋਂ ਦਿੱਤਾ ਜਾਵੇਗਾ।

ਬੀਬੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਇਸ ਪ੍ਰੋਜੈਕਟ ਨੂੰ ਜਾਰੀ ਰੱਖਣ ਲਈ, ਜਿੰਨੀ ਵੀ ਹੋ ਸਕੇ, ਸਿੱਖ ਰਿਲੀਫ਼ ਦੀ ਮੱਦਦ ਕੀਤੀ ਜਾਵੇ।

BARCLAYS BANK( UK)
AC/NO:23429970
SORT CODE:20-45-45

International numbers:
IBAN NUMBER:
GB42BARC20454553100871
Swift cord:
BARCGB22

www.justgiving.com/SikhRelief

Share This Page

SikhRelief If you can't deliver justice, you have no business asking one to forget... ਅਵਲਿਅਲਹਨੂਰੁਉਪਾਆਕੁਦਰਤਿਕੇਸਭਬੰਦੇ ॥ As all… https://t.co/JAkFFVsZhm
SikhRelief If you can't deliver justice, you have no business asking one to forget... #NeverForget1984 https://t.co/dWBmLRseoA
SikhRelief Itihasic Jarnail ~ of Mukhti or Azaadi? Absolutely blessed with the Gurus grace to be born in the village of Khial… https://t.co/B2Q9NBWTrc

What our Supporters Think

© Sikh Relief 2020

Registered Charity No. 1125370