We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

SINGH’S ACQUITTED OF ALL CHARGES -disgraceful case ends after 7 years remand. (More English translation at the bottom).

 

Bhai Pal Singh France and Bhai Narain Singh have been sensationally acquitted by the court of Judge Sarabjit Singh Dhariwal.

The learned judge took no time at all in seeing through the patentely false and fabricated case, with no recovery of alleged munitions or explosives and no witnesses, he said there was no evidence at all as he dismissed the cases against both Singh’s.

But true to form, the notorious Panjab Police have registered multiple cases against the innocent men and their legal fight and cost continue as Bhai Narain Singh has 4 cases still pending, two in Amritsar and one in Tarn Taran and Ropar respectively.

Whereas Bhai Pal Singh ji has one case in Amritsar pending.

With Guru Maharaj's Beant Kirpa we shall stand firm and the truth will eventually prevail, and once again the Panjab Police will be shown as the corrupt and depraved instrument of oppression that the world already recognises.

Help us help them.
Sikh Relief.
Supporting Today For A Better Tomorrow.

ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਨਰੈਣ ਸਿੰਘ ਚੌੜਾ ਬਰੂਦ ਦੇ ਕੇਸ ‘ਚੋਂ ਬਰੀ ।

ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਨਰੈਣ ਸਿੰਘ ਚੌੜਾ ਨੂੰ ਸ਼ੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ 2010 ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।

ਇਹ ਕੇਸ ਪੰਜਾਬ ਪੁਲਿਸ ਵੱਲੋਂ ਬਰੂਦ ਕਾਨੂੰਨ ਦੀਆਂ ਧਾਰਾਵਾਂ ਤਹਿਤ ਸੁਖਦੇਵ ਸਿੰਘ ਚਿੜਾ ਅਤੇ ਹੋਰਨਾਂ ਖਿਲਾਫ ਸਾਲ 2010 FIR No: 201 ਨੂੰ ਅੰਮ੍ਰਿਤਸਰ ਵਿੱਚ ਦਰਜ਼ ਕੀਤਾ ਸੀ ਅਤੇ ਸਾਲ 2013 ਵਿੱਚ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਨਰੈਣ ਸਿੰਘ ਚੌੜਾ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ ਪੁਲਿਸ ਭਾਈ ਫਰਾਂਸ ਅਤੇ ਭਾਈ ਚੌੜਾ ਖਿਲਾਫ ਕੋਈ ਵੀ ਗਵਾਹ ਪੇਸ਼ ਨਹੀਂ ਕਰ ਸਕੀ ਅਤੇ ਨਾਹੀ ਇਨ੍ਹਾਂ ਕੋਲੋਂ ਕੋਈ ਚੀਜ਼ ਦੀ ਬਰਾਮਦਗੀ ਵਿਖਾ ਸਕੀ।

ਭਾਈ ਪਾਲ ਸਿੰਘ ਫਰਾਂਸ ਨੂੰ ਉਪਰੋਕਤ ਮਾਮਲੇ ਵਿੱਚ ਅਦਾਲਤ ਨੇ 16 ਅਗਸਤ 2017 ਨੂੰ ਜ਼ਮਾਨਤ ਦੇ ਦਿੱਤੀ ਸੀ।
ਇਸ ਸਮੇਂ ਭਾਈ ਨਰੈਣ ਸਿੰਘ ਜੀ ਚਾਰ ਹੋਰ ਸੁਣਵਾਈ ਅਧੀਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਜਿੰਨ੍ਹਾਂ ਵਿੱਚ ਦੋ ਮਾਮਲੇ ਅੰਮ੍ਰਿਤਸਰ, ਇੱਕ ਤਰਨਤਾਰਨ ਅਤੇ ਇੱਕ ਰੋਪੜ ਨਾਲ ਸਬੰਧਿਤ ਹੈ।
ਭਾਈ ਪਾਲ ਸਿੰਘ ਖਿਲਾਫ ਹੁਣ ਸਿਰਫ ਇੱਕ ਕੇਸ ਅੰੰਿਮ੍ਰਤਸਰ ਵਿੱਚ ਸੁਣਵਾਈ ਅਧੀਨ ਰਿਹ ਗਿਆ ਹੈ।
ਭਾਈ ਪਾਲ ਸਿੰਘ ਨੂੰ 2010 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਆਰ.ਡੀ.ਐਕਸ ਦੀ ਬਰਾਮਦਗੀ ਅਤੇ ਸੰਗੀਨ ਧਾਰਾਵਾਂ ਅਧੀਨ ਹੋਰ ਝੂਠੇ ਮਾਮਲੇ ਦਰਜ਼ ਕੀਤੇ ਗਏ ਸਨ। ਜਦੋਂ ਕਿ ਉਹ ਇਸ ਗੱਲ ਤੇ ਸਦਾ ਬਜਿੱਦ ਰਹੇ ਹਨ ਕਿ ਉਹਨਾਂ ਕਦੇ ਵੀ ਹਿੰਸਕ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲਿਆ। ਅਸਲ ਵਿੱਚ ਉਹ ਸਿੱਖੀ ਬਾਰੇ ਜਾਗਰੂਕਤਾ ਲਿਆਉਣ ਦੇ ਕਾਰਜ ਬਾਰੇ ਜਾਣੇ ਜਾਂਦੇ ਹਨ ਅਤੇ ਸਿੱਖੀ ਪ੍ਰਚਾਰ ਲਈ ਹੀ ਉਹ ਫਰਾਂਸ ਤੋਂ ਸਫਰ ਕਰਕੇ, ਜਿੱਥੋਂ ਦੇ ਕਿ ਉਹ ਪੱਕੇ ਸ਼ਹਿਰੀ ਹਨ, ਪੰਜਾਬ ਦੇ ਪਿੰਡਾਂ ਵਿੱਚ ਪ੍ਰਚਾਰ ਕਰਨ ਆਏ ਸਨ। ਉਹਨਾਂ ਨੇ ਫਰਾਂਸ ਵਿੱਚ ਦਸਤਾਰ ਦੀ ਪਾਬੰਦੀ ਬਾਰੇ ਵੀ ਸਖਤ ਸਟੈਂਡ ਲਿਆ ਸੀ।

ਭਾਈ ਪਾਲ ਸਿੰਘ ਅਤੇ ਭਾਈ ਨਰੈਣ ਸਿੰਘ ਦੇ ਮਾਮਲਿਆਂ ਦੀ ਪੈਰਵੀ ਸਿੱਖ ਰਿਲੀਫ ਯੂਕੇ ਵੱਲੋਂ ਕੀਤੀ ਜਾ ਰਹੀ ਹੈ।

BARCLAYS BANK( UK)
AC/NO:23429970
SORT CODE:20-45-45

International numbers:
IBAN NUMBER:
GB42BARC20454553100871
Swift cord:
BARCGB22

www.justgiving.com/SikhRelief

Share This Page

SikhRelief Bhai Surjit Singh Lucky https://t.co/kNS1LbR3z7
SikhRelief Bhai Gurdip Singh Khera https://t.co/jHCkZsJRoN
SikhRelief Bhai Pal Singh's Torture Case https://t.co/uBQwnE16pq
SikhRelief Silver medal for Sikh Relief Dumalla Sevadar https://t.co/lklMJiQo2q

What our Supporters Think

© Sikh Relief 2018

Registered Charity No. 1125370