We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

A home for heroes - Singh Sahibhan Panj Pyaare consecrate the foundation (June 2018)

Serving life since 1995 Bhai Shamsher Singh has known only Chandigarh’s Burail Jail as home, whilst yearning to return to his ancestral home in the village of Ukhsi Jattan near Rajpura, Panjab.
Convicted of making the bomb that ended the physical liquidation of an entire generation of Sikh men by obliterating the human form of the demon Beanta the ‘Butcher of Panjab’, he has sacrificed his entire youth and future for the Sikh nation.


Sikh Relief whilst fighting for his permanent release has managed to secure regular parole from the last few years.
This short sense of freedom has been tempered with a tragic reality faced by so many, a situation that brings to the fore decades of criminal negligence and dereliction of duty by those Panthic leaders that have continued to benefit from the sacrifice of these Quomi Jodhe whilst forgetting that they have very real needs and responsibilities but are languishing in jails... out of sight so out of mind?
When Bhai Shamsher Singh returns to his home in Ukhsi he returns to a house bereft of joy and in complete disrepair. A roof with gaping holes, crumbling walls and broken floors overgrown with weeds.
There is no greater sense of abandonment than sacrificing and investing your future to create a home for your nation only for that nation to walk on by past the home crumbling around the mother you left behind.
Having become aware of this disgraceful situation, Sikh Relief have pledged a total redevelopment operation and will build Bhai Shamsher Singh a home that his mother will be comfortable in and he will be pleased and proud to call home.
That is our Panthic duty.
We have started by asking the former Panj Piare of Sri Akal Takht Sahib to attend and lay of the foundation of the new house and complete an Ardas, humbly requesting the Grace of the Almighty Giver of Life and Breath to allow this project to reach its goals without unnecessary delay and complications. We have every confidence that The Almighty Waheguru Ji will bless this project as they have blessed all we have been granted the grace to attempt thus far.
Sikh Relief promises to continue offering advocacy in the national interest and representation of detained Sikh prisoners of conscience, including assisting with children's education, medical facilities to families, monthly support, housing, rehabilitation, helping to train and retrain people for employment.
Supporting Today For A Better Tomorrow.

www.justgiving.com/SikhRelief

ਕੌਮੀ ਘਰ ਬਣਾਉਣ ਤੁਰੇ ਭਾਈ ਸ਼ਮਸ਼ੇਰ ਸਿੰਘ ਦੇ ਘਰ ਦੀ ਉਸਾਰੀ ਸਿੱਖ ਰਿਲੀਫ਼ ਵੱਲੋਂ ਸ਼ੁਰੂ, ਪੰਜ ਪਿਆਰਿਆਂ ਨੇ ਨੀਂਹ ਰੱਖੀ
ਸਿੱਖ ਕੌਮ ਲਈ ਘਰ ਬਣਾਉਣ ਲਈ ਆਪਣਾ ਸਭ ਕੁਝ ਦਾਅ ‘ਤੇ ਲਾ ਕੇ ਤੁਰੇ ਅਤੇ ਬੇਅੰਤ ਸਿੰਘ ਕਤਲ ਕਾਂਡ ਵਿੱਚ 1995 ਤੋਂ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਸ਼ਮਸ਼ੇਰ ਸਿੰਘ ਦੇ ਘਰ ਦੀ ਉਸਾਰੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਲਾਈ ਲਈ ਯਤਨਸ਼ੀਲ ਸੰਸਥਾ ਸਿੱਖ ਰਿਲੀਫ਼ ਯੂਕੇ ਵੱਲੋਂ ਸ਼ੁਰੂ ਕਰਵਾਈ ਗਈ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਪੰਜ ਪਿਆਰਿਆਂ ਨੇ ਉਨ੍ਹਾਂ ਦੇ ਜੱਦੀ ਪਿੰਡ ਉਕਸੀ ਜੱਟਾਂ ਨੇੜੇ ਰਾਜਪੁਰਾ ਵਿਖੇ ਅਰਦਾਸ ਕਰਕੇ ਘਰ ਦੀ ਨੀਂਹ ਰੱਖੀ ਅਤੇ ਉਸਾਰੀ ਦੀ ਸ਼ੁਰੂਆਤ ਕੀਤੀ।
1995 ਤੋਂ ਜੇਲ ਵਿੱਚ ਹੋਣ ਕਰਕੇ ਸਿੱਖ ਕੌਮ ਦੀ ਆਨ ਸ਼ਾਨ ਅਤੇ ਕੌਮ ਘਰ ਦੀ ਪ੍ਰਾਪਤੀ ਲਈ ਤੁਰੇ ਭਾਈ ਸ਼ਮਸ਼ੇਰ ਸਿੰਘ ਦਾ ਆਪਣਾ ਘਰ ਖੰਡਰ ਬਣ ਗਿਆ ਸੀ ਅਤੇ ਸਿੱਖ ਰਿਲੀਫ਼ ਨੇ ਆਪਣਾ ਮੁੱਢਲਾ ਫਰਜ਼ ਸਮਝਦਿਆਂ ਸਮੁੱਚੀ ਸਿੱਖ ਕੌਮ ਦੇ ਸਹਿਯੋਗ ਨਾਲ ਉਨ੍ਹਾਂ ਦੇ ਘਰ ਦੀ ਮੁੜ ਉਸਾਰੀ ਦਾ ਕੰਮ ਆਰੰਭਿਆ ਹੈ।
ਸਿੱਖ ਰਿਲੀਫ਼ ਵੱਲੋਂ ਭਾਈ ਸ਼ਮਸ਼ੇਰ ਸਿੰਘ ਦੀ ਰਿਹਾਈ ਲਈ ਯਤਨ ਜਾਰੀ ਹਨ ਅਤੇ ਸਿੱਖ ਰਿਲੀਫ਼ ਦ ਯਤਨਾਂ ਸਦਕਾ ਉਹ ਹੁਣ ਥੋੜੇ ਸਮੇਂ ਲਈ ਛੁੱਟੀ ਆ ਰਹੇ ਹਨ।
ਸਿੱਖ ਕੌਮ ਦਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਸਿੱਖ ਕੌਮ ਦੀ ਆਨਸ਼ਾਨ ਅਤੇ ਕੌਮੀ ਘਰ ਦੀ ਪ੍ਰਾਪਤੀ ਲਈ ਆਪਣਾ ਘਰ ਤਬਾਹ ਕਰਨ ਵਾਲੇ ਜੂਝਾਰਿਆਂ ਦੇ ਘਰਾਂ ਦੀ ਉਸਾਰੀ ਕੀਤੀ ਜਾਵੇ। ਸਮੁੱਚੀ ਕੌਮ ਵੱਲੋਂ ਇਹ ਫਰਜ਼ ਸਿੱਖ ਰਿਲੀਫ਼ ਯੂਕੇ ਨਿਭਾਅ ਰਹੀ ਹੈ।
ਸਿੱਖ ਰਿਲੀਫ਼ ਯੂਕੇ ਵੱਲੋਂ ਜਿੱਥੇ ਕੌਮੀ ਹਿੱਤਾਂ ਲਈ ਕੁਰਬਾਨ ਅਤੇ ਨਜ਼ਰਬੰਦ ਸਿੰਘਾਂ ਦੀ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ, ਉਸਦੇ ਨਾਲ ਨਾਲ ਬੱਚਿਆਂ ਦੀ ਪੜ੍ਹਾਈ, ਪਰਿਵਾਰਾਂ ਨੂੰ ਡਾਕਟਰੀ ਸਹੂਲਤ, ਮਹੀਨਾਵਰ ਖਰਚੇ, ਬੱਚਿਆਂ ਦੇ ਅਨੰਦ ਕਾਰਜਾਂ ਵਿੱਚ ਸਹਇਤਾ, ਘਰ ਬਣਾਉਣੇ ਅਤੇ ਮੁੜ ਵਸੇਬਾ ਯੋਜਨਾ ਅਧੀਨ ਰੁਜਗਾਰ ਖੋਲਣ ਵਿੱਚ ਮੱਦਦ ਕੀਤੀ ਜਾ ਰਹੀ ਹੈ।

Share This Page

SikhRelief ਬਹਿਬਲ ਕਲਾਂ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਲੱਗੇ ਮੋਰਚੇ ਦੌਰਾਨ ਜ਼ਖਮੀ ਹੋਏ ਸਿੰਘਾਂ ਦੀ ਘਰ ਘਰ ਜਾ ਕੇ ਸਿੱਖ ਰਿ… https://t.co/Z4HOoZrhk0
SikhRelief ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੱਗੇ ਮੋਰਚੇ ਵਿੱਚ ਸ਼ਹੀਦੀਆਂ ਪਾਉਣ ਵਾਲੇ ਭਾਈ ਕ੍ਰਿਸ਼ਨ… https://t.co/zl3GqcAj4n
SikhRelief 14 ਅਕਤੂਬਰ 2018: ਅੰਤਮ ਅਰਦਾਸ: ਸੂਚਨਾ ਦਿੱਤੀ ਜਾਂਦੀ ਹੈ ਕਿ ਭਾਈ ਲਾਲ ਸਿੰਘ ਅਕਾਲਗੜ੍ਹ ਨਜਰਬੰਦ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਦੇ… https://t.co/CY4uwhbpO7
SikhRelief ਕਿਰਤ ਕਮਾਈ ਹੀ ਲੋੜਵੰਦਾਂ ਦੀ ਆਰਥਿਕ ਮਜ਼ਬੂਤੀ ਕਰ ਸਕਦੀ ਹੈ Empowering women. (English at the bottom) ਲੋੜਵੰਦ ਬੀਬੀ ਸੰਦੀਪ ੳੁ… https://t.co/IBNm2Yrpc3
SikhRelief Long after the world has moved on Sikh Relief is rebuilding the Ben Home residential hospital for children with spe… https://t.co/ldWVElmSxe

What our Supporters Think

© Sikh Relief 2018

Registered Charity No. 1125370