We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Sikh Relief Learn To Earn Project Transforming Lives

ਗੋਹਾ ਕੂੜਾ ਸੁੱਟਣ ਤੋਂ ਦਰਜ਼ੀ ਤੱਕ ਦਾ ਸਫ਼ਰ
ਸਿੱਖ ਰਿਲੀਫ ਦੇ 'ਕਿਰਤ ਕਮਾਈ' ਪ੍ਰਾਜੈਕਟ ਦੀ ਮਿਹਨਤ ਨੂੰ ਲੱਗਿਆ ਫਲ


ਬੀਬੀ ਸੁਖਦੀਪ ਕੌਰ ਘਰ ਦਾ ਗੁਜ਼ਾਰਾ ਚਲਾਉਣ ਲਈ ਗੋਹੇ ਕੂੜੇ ਦਾ ਕੰਮ ਕਰਦੀ ਸੀ । ਕੋਲ ਕੋਈ ਹੋਰ ਹੁਨਰ ਨਾ ਹੋਣ ਕਰਕੇ ਉਹ ਇਹ ਕੰਮ ਕਰਨ ਲਈ ਮਜਬੂਰ ਸੀ ।
6 ਮਹੀਨੇ ਪਹਿਲਾਂ ਸਿੱਖ ਰਿਲੀਫ ਦੇ 'ਕਿਰਤ ਕਮਾਈ' ਪ੍ਰਾਜੈਕਟ ਤਹਿਤ ਬੀਬੀ ਸੁਖਦੀਪ ਕੌਰ ਨੇ ਸਿਲਾਈ ਕਢਾਈ ਦਾ ਹੁਨਰ ਸਿੱਖਿਆ ।
6 ਮਹੀਨਿਆਂ ਦੇ ਲਗਾਤਾਰ ਕੋਰਸ ਕਰਨ ਅਤੇ ਪਾਸ ਹੋਣ ਤੇ ਸਿੱਖ ਰਿਲੀਫ ਵੱਲੋਂ ਉਸ ਨੂੰ ਇੱਕ ਸਿਲਾਈ ਮਸ਼ੀਨ ਅਤੇ ਨਾਲ ਸਿਖਲਾਈ ਕਢਾਈ ਦਾ ਸਮਾਨ ਦਿੱਤਾ ਗਿਆ ।
ਉਹ ਹੁਣ ਗੋਹੇ ਕੂੜੇ ਦਾ ਕੰਮ ਛੱਡ ਇੱਜ਼ਤ ਨਾਲ ਆਪਣੇ ਘਰ ਪਰਿਵਾਰ ਦੀ ਸਹੀ ਤਰ੍ਹਾਂ ਦੇਖਭਾਲ ਕਰ ਰਹੀ ਹੈ ਅਤੇ ਨਾਲ ਨਾਲ ਆਪਣੀ ਕਿਰਤ ਕਮਾਈ ਵੀ ਕਰ ਰਹੀ ਹੈ ।
ਬੀਬੀ ਸੁਖਦੀਪ ਕੌਰ ਦੇ ਜੀਵਨ ਨੂੰ ਸੁਖਾਲਾ ਬਨਾਉਣਾ ਹੀ ਸਿੱਖ ਰਿਲੀਫ ਦੇ 'ਕਿਰਤ ਕਮਾਈ' ਪ੍ਰਾਜੈਕਟ ਦੀ ਸਫਲਤਾ ਹੈ ਤੇ ਸਿੱਖ ਰਿਲੀਫ ਦੀ ਮਿਹਨਤ ਨੂੰ ਲੱਗਿਆ ਫਲ ਸੰਗਤਾਂ ਦੇ ਸਹਿਯੋਗ ਸਦਕਾ ਹੈ ।
ਸਾਡੀ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਹੋਰ ਬੀਬੀਆਂ ਦੀ ਜ਼ਿੰਦਗੀ ਬਦਲਣ ਲਈ ਸਿੱਖ ਰਿਲੀਫ ਦੀ ਮਦਦ ਕਰਦੇ ਰਹੋ ਜੀ। ਧੰਨਵਾਦ।

Share This Page

SikhRelief RT @gsjosan: Busy morning at @Spellar MP surgery - 35 cases & still going! Cases today include a delegation of Afghan Sikhs. Plight of th…
SikhRelief Absolutely spectacular result for our very own Mai Bhago, @manjkaur_khalsa after she won council elections as the… https://t.co/SDyXPLe60U
SikhRelief ਸਿੱਖ ਰਿਲੀਫ਼ ਵਾਤਾਵਰਣ ਪ੍ਰੋਜੈਕਟ ਦਰਖਤ ਲਗਾਓ ਪੰਜਾਬ ਬਚਾਓ ਭਾੲੀ ਘਨੱੲੀਅਾਂ ਨਾਮ ਸਿਮਰਨ ਗੁਰਮਤਿ ਸੰਗੀਤ ਅਕੈਡਮੀ ਫ਼ਗਵਾੜਾ ਵਿਖੇ ਫ਼ੁਲਦਾ… https://t.co/iMQ4QCSt9e
SikhRelief ਸ਼ਹੀਦੀ ਸਾਕਾ , 13 ਅਪ੍ਰੈਲ 1978 ਕੀਰਤਨ ਅਤੇ ਸ਼ਰਧਾਂਜਲੀਆਂ ਦੀਆਂ ਕੁਝ ਝਲਕੀਆਂ
SikhRelief ਪੰਥ ਦੇ ਸ਼ਹੀਦ - ਸ਼ਹੀਦੀ ਸਾਕਾ 1978 ਅੰਤਮ ਵਿਦਾਇਗੀ (ਸੰਸਕਾਰ) ਵਿਸ਼ਵ ਭਰ ਦੇ ਦੇਸ਼ਾਂ ਵਿਦੇਸ਼ਾਂ ਅਤੇ ਭਾਰਤ ਦੇ ਕੋਨੇ ਕੋਨੇ ਤੋਂ ਸੰਗ… https://t.co/DE8f9z3r14

What our Supporters Think

© Sikh Relief 2019

Registered Charity No. 1125370