We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Nirankari grenade attack suspect remanded for 4 days - lawyers eviscerate fake and police application of 15 days

Narankari grenade prime accused Bhai Avtar Singh was produced at the Ajnala court magistrates 1st December 2018 accused for being alledgedly part of a two man team responsible for the deadly assault at the Nirankari Bhawan.

The notorious Panjab Police had applied to the court for 15 days police remand, but following a strong debate between the advocate counsel Ajaypal Harpal Singh for the defendant and the Judge, it was ordered only 4 days police remand on the basis of appeals and arguments placed before Judge Sahib.

According to the family of Bhai Avtar Singh's family, their son is being falsely implicated in the case, they maintain that he is a man who lives in God's will and is living a full Ghristi jivan.

Avtar Singh, who is an RMP doctor has two daughters, 9 and 7 years old, his parents are elderly who are dependent upon him and he has operates a small clinic from his home.

Since his false implication in this case his family has also sought the opinion and advice of Sikh Relief and their senior advocate RS Bains of the Chandigarh High Court.

Avtar Singh's lawyer president bar member Ajnala Sardar Harpal Singh Nirjar, lawyer Chhina Sahib and family members were all present during the hearing in the court yesterday.

Sikh Relief remains committed to the protection and support of all innocent Sikhs and is committed to fighting their legal battle.

Supporting Today For A Better Tomorrow.
Always.

Sikh Relief.

ਨਿਰੰਕਾਰੀ ਭਵਨ ਵਿੱਚ ਗ੍ਰਨੇਡ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਅਵਤਾਰ ਸਿੰਘ ਨੂੰ ਮਿਤੀ 01-12-2018 ਨੂੰ ਅਜਨਾਲਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ।
ਪੰਜਾਬ ਪੁਲਿਸ ਵੱੱਲੋਂ ਅਦਾਲਤ ਕੋਲੋਂ ਦੁਬਾਰਾ 15 ਦਿਨਾਂ ਦੇ ਪੁਲਿਸ ਰਿਮਾਂਡ ਦੀ ਰੱਖੀ ਗਈ ਸੀ । ਪਰ 'ਸਿੱਖ ਰਿਲੀਫ' ਵੱਲੋਂ ਪੇਸ਼ ਅਜਨਾਲਾ ਦੇ ਨਾਮਵਰ ਵਕੀਲ ਸਰਦਾਰ ਹਰਪਾਲ ਸਿੰਘ ਨਿੱਜਰ ਵੱਲੋਂ ਜ਼ੋਰਦਾਰ ਬਹਿਸ ਕੀਤੀ ਗਈ ਤੇ ਜੱਜ ਸਾਹਿਬ ਅੱਗੇ ਰੱਖੀਆਂ ਅਪੀਲਾਂ ਤੇ ਦਲੀਲਾਂ ਦੇ ਆਧਾਰ ਤੇ ਜੱਜ ਸਾਹਿਬ ਨੇ ਸਿਰਫ 4 ਦਿਨਾਂ ਦਾ ਹੀ ਪੁਲਿਸ ਰਿਮਾਂਡ ਦਿੱਤਾ ਗਿਆ ।
ਭਾਈ ਅਵਤਾਰ ਸਿੰਘ ਦੇ ਪਰਿਵਾਰ ਅਨੁਸਾਰ ਉਹਨਾਂ ਦੇ ਪੁੱਤਰ ਨੂੰ ਪੁਲਿਸ ਇਸ ਕੇਸ ਵਿੱਚ ਝੂਠਾ ਹੀ ਫਸਾ ਰਹੀ ਹੈ ਅਤੇ ਅੱਤਵਾਦੀ ਗਰਦਾਨ ਰਹੀ ਹੈ ।
ਪਰਿਵਾਰ ਅਨੁਸਾਰ ਅਵਤਾਰ ਸਿੰਘ ਸ਼ਾਦੀਸ਼ੁਦਾ ਪਰਿਵਾਰਕ ਜੀਵਨ ਜੀਣ ਵਾਲਾ ਰੱਬ ਦੇ ਭਾਣੇ ਵਿੱਚ ਰਹਿਣ ਵਾਲਾ ਇਨਸਾਨ ਹੈ । ਅਵਤਾਰ ਸਿੰਘ ਦੇ ਦੋ ਬੇਟੀਆ ਹਨ ਜਿਨ੍ਹਾਂ ਦੀ ਉਮਰ 9 ਸਾਲ ਤੇ 7 ਸਾਲ ਹੈ । ਅਵਤਾਰ ਸਿੰਘ ਦੇ ਮਾਂ ਬਾਪ ਬਜ਼ੁਰਗ ਹਨ ਤੇ ਅਵਤਾਰ ਸਿੰਘ ਇੱਕ ਆਰ ਐਮ ਪੀ ਡਾਕਟਰ ਹੈ ਉਸ ਨੇ ਘਰ ਵਿੱਚ ਹੀ ਛੋਟਾ ਜਿਹਾ ਕਲੀਨਿਕ ਖੋਲਿਆ ਹੋਇਆ ਹੈ ।
ਅਵਤਾਰ ਸਿੰਘ ਉੱਤੇ ਪਾਏ ਝੂਠੇ ਕੇਸ ਬਾਰੇ ਪਰਿਵਾਰ ਨੇ 'ਸਿੱਖ ਰਿਲੀਫ' ਦੇ ਸਹਿਯੋਗ ਨਾਲ ਚੰਡੀਗੜ੍ਹ ਹਾਈਕੋਰਟ ਦੇ ਨਾਮਵਰ ਵਕੀਲ ਆਰ ਐਸ ਬੈਂਸ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਅਤੇ ਇਸ ਕੇਸ ਬਾਰੇ ਸਲਾਹ ਲਈ।
ਕੱਲ ਕੋਰਟ ਵਿੱਚ ਪੇਸ਼ੀ ਦੌਰਾਨ ਅਵਤਾਰ ਸਿੰਘ ਦੇ ਵਕੀਲ ਪ੍ਰਧਾਨ ਬਾਰ ਮੈਂਬਰ ਅਜਨਾਲਾ ਸਰਦਾਰ ਹਰਪਾਲ ਸਿੰਘ ਨਿੱਜਰ, ਵਕੀਲ਼ ਛੀਨਾ ਸਾਹਿਬ, ਤੇ ਪਰਿਵਾਰਕ ਮੈਂਬਰ ਹਾਜ਼ਿਰ ਸਨ।
ਸਿੱਖ ਰਿਲੀਫ' ਹਮੇਸ਼ਾਂ ਹੀ ਨਿਰਦੋਸ਼ ਸਿੱਖਾਂ ਨਾਲ ਖੜ੍ਹੀ ਹੈ ਅਤੇ ਉਹਨਾਂ ਦੀ ਕਾਨੂੰਨੀ ਲੜਾਈ ਲੜਨ ਲਈ ਵਚਨਬੱਧ ਹੈ ।

Share This Page

SikhRelief 23 year old Sukhpreet Singh victim of state murder? His family perform funeral service amidst anger and suspicion.… https://t.co/ck3AciRioF
SikhRelief Sukhpreet Singh cremated amidst suspicion of State murder ~ a deeply painful and heartbreaking farewell to a son f… https://t.co/WZUbzgfsJR
SikhRelief 23 ਸਾਲਾਂ ਨੌਜਵਾਨ ਸੁਖਪ੍ਰੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ – ਪਰਿਵਾਰ ਵੱਲੋਂ ਡੂੰਘੇ ਦਰਦ ਵਿੱਚ ਆਪਣੇ ਨੌਜਵਾਨ ਪੁੱਤਰ ਨੂੰ ਵਿਦਾਇਗੀ ਗੈਰ… https://t.co/E23xXPb8jD
SikhRelief ਭਾਈ ਦਿਲਬਾਗ ਸਿੰਘ ਬਾਗਾ ਦੀ ਰਿਹਾਈ ਲਈ ਕੌਮ ਨੂੰ ਵਧਾਈ, ਭਾਈ ਬਾਗਾ ਦੀ ਰਿਹਾਈ ਵਿੱਚ ਸਿੱਖ ਰਿਲੀਫ਼ ਦੀ ਭੂਮਿਕਾ ਪੰਜਾਬ ਦੀ ਅਤਿ ਸੁਰੱਖਿਅਤ… https://t.co/F9uDx1QIPM
SikhRelief The silence of the world continues to condemn the Sikh community to endure Genocide alone...to search for truth, ju… https://t.co/pqFmwbIpiZ

What our Supporters Think

© Sikh Relief 2018

Registered Charity No. 1125370