We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Sikh Relief Panjab Flood Relief Continues...

ਪੰਜਾਬ ਅੰਦਰ ਹੜ੍ਹਾਂ ਦਾ ਖਤਰਾ ਅਜੇ ਵੀ ਕਾਇਮ ਅਤੇ ਪੰਜਾਬ ਵਾਸੀਆਂ ਨੂੰ ਅਜੇ ਵੀ ਤੁਹਾਡੀ ਮਦਦ ਦੀ ਲੋੜ
'ਸਿੱਖ ਰਿਲੀਫ' ਵੱਲੋਂ ਹੜ੍ਹ ਪੀੜਤਾਂ ਦੀ ਮਦਦ ਨਿਰੰਤਰ ਜਾਰੀ


ਪੌਂਗ ਡੈਮ ਤਲਵਾੜਾ ਦੀ ਝੀਲ 'ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ 4 ਸਤੰਬਰ ਨੂੰ 26 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ 'ਚ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਕਾਰਨ ਪੰਜਾਬ ਵਾਸੀਆਂ ਦੇ ਸਿਰ ਉੱਤੇ ਹੜ੍ਹਾਂ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ ।
ਪਿਛਲੇ ਦੋ ਹਫਤਿਆਂ ਤੋਂ 'ਸਿੱਖ ਰਿਲੀਫ' ਦੇ ਵਲੰਟੀਅਰਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਗਾਤਾਰ ਜਾਰੀ ਹੈ । ਪੀੜਤਾਂ ਨੂੰ ਸੁੱਕਾ ਰਾਸ਼ਨ ਪਹੁੰਚਾਉਣ ਦੇ ਨਾਲ ਖੜ੍ਹੇ ਪਾਣੀ ਨਾਲ ਆਉਣ ਵਾਲੀਆਂ ਬਿਮਾਰੀਆਂ ਦੇ ਮਦੇਨਜ਼ਰ ਉਹਨਾਂ ਨੂੰ ਦਵਾਈਆਂ, ਮੱਛਰਦਾਨੀਆਂ ਤੇ ਹੋਰ ਜ਼ਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ ।
ਸੰਗਤ ਜੀ, ਹੜ੍ਹ ਪੀੜਤਾਂ ਦੀ ਇਹ ਮਦਦ ਤੁਹਾਡੇ ਸਹਿਯੋਗ ਨਾਲ ਹੀ ਕਰ ਸਕਣ ਦੇ ਯੋਗ ਹਾਂ ਇਸ ਲਈ ਇਸੇ ਤਰ੍ਹਾਂ ਹੀ ਹੜ੍ਹ ਪੀੜਤਾਂ ਦੀ ਸੇਵਾ ਲਈ ਸਾਡਾ ਸਾਥ ਦਿੰਦੇ ਰਹੋ ।

Share This Page

SikhRelief Sikh Relief Chairman and founder Bhai Balbir Singh Bains representing at the official opening of the Kartarpur Sahi… https://t.co/T2gxuMFQm2
SikhRelief ...."you have taken the Amrit of Gobind Singh now you will take the 'amrit' of Gobind Ram". Needless to say the de… https://t.co/ook60wu9TD
SikhRelief ...It is absolutely tragic that he will therefore miss celebrating the auspicious occasion of 550th Gurpurb of Dhan… https://t.co/Kr5pGEkaKu
SikhRelief Rebuilding Hope's and future's ~ flood affected families continue being rehoused Sikh Relief continue to rebuild t… https://t.co/roXi5ydaIw
SikhRelief We are grateful & proud of winning such an award, it's only with the support of the Guru's Pyari Sadh Sangat Ji & t… https://t.co/APV4fnn91G

What our Supporters Think

© Sikh Relief 2019

Registered Charity No. 1125370