We use cookies to ensure that we give you the best experience on our website. These cookies are completely safe and secure and will never contain any sensitive information More Information can be found from at our Cookies Policy page.

Imprisoned for the past 19 years in Patiala jail...

Sikh Relief continues to support Bhai Harjit Singh Kala and his family.

19 ਸਾਲਾਂ ਤੋਂ ਨਜ਼ਰਬੰਦ ਭਾਈ ਹਰਜੀਤ ਸਿੰਘ ਕਾਲਾ ਦੇ ਪਰਿਵਾਰ ਨੂੰ ਲਗਾਤਾਰ ਆਰਥਿਕ ਮੱਦਦ ਭੇਜੀ ਜਾ ਰਹੀ ਹੈ
ਪਿਛਲੇ 19 ਸਾਲਾਂ ਤੋਂ ਪਟਿਆਲਾ ਜੇਲ ਵਿੱਚ ਨਜ਼ਰਬੰਦ ਭਾਈ ਹਰਜੀਤ ਸਿੰਘ ਕਾਲਾ ਦੇ ਪਰਿਵਾਰ ਨੂੰ ਸਿੱਖ ਰਿਲੀਫ਼ ਵੱਲੋਂ ਆਰਥਿਕ ਮੱਦਦ ਭੇਜੀ ਗਈ ਹੈ। ਇਸਤੋਂ ਪਹਿਲਾਂ ਉਨਾਂ ਦੀ ਧਰਮ ਪਤਨੀ ਬੀਬੀ ਪ੍ਰੀਤ ਕੌਰ ਦਾ ਸਿੱਖ ਰਿਲੀਫ਼ ਵੱਲੋਂ ਅਪਰੇਸ਼ਨ ਵੀ ਕਰਵਾਇਆ ਗਿਆ ਸੀ।


ਭਾਈ ਹਰਜੀਤ ਸਿੰਘ ਕਾਲਾ ਦੇ ਖਸਤਾ ਹਾਲਤ ਘਰ ਦੀ ਮੁਰੰਮਤ ਸਿੱਖ ਰਿਲੀਫ਼ ਵੱਲੋਂ ਕਰਵਾਈ ਜਾ ਚੁੱਕੀ ਹੈ। ਘਰ ਦੀ ਹਾਲਤ ਇੰਨੀ ਖਸਤਾ ਸੀ ਕਿ ਮੀਂਹ ਆਉਣ ‘ਤੇ ਘਰ ਵਿੱਚ ਸੌਣ ਲਈ ਕੋਈ ਜਗਾ ਨਹੀਂ ਸੀ ਬਚਦੀ ਅਤੇ ਸਾਰਾ ਘਰ ਚੋਣ ਲੱਗ ਜਾਂਦਾ ਸੀ । ਸਿੱਖ ਰਿਲੀਫ ਵੱਲੋਂ ਘਰ ਦੀ ਛੱਤ ਦਾ ਲੈਂਟਰ ਪਵਾਇਆ ਗਿਆ ਅਤੇ ਘਰ ਦੀ ਮਰਾਮਤ ਵੀ ਕਰਵਾਈ ਗਈ ।
ਭਾਈ ਕਾਲਾ ਨੂੰ ਸਤੰਬਰ 2000 ਵਿੱਚ ਅੰਬਾਲਾ ਦੀ ਸ਼ੈਸ਼ਨ ਕੋਰਟ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਪੰਜਾਬ ਅਤੇ ਹਾਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਅਪੀਲ਼ ਰੱਦ ਕਰਦਿਆਂ ਉਮਰਕੈਦ ਬਰਕਰਾਰ ਰੱਖੀ।

Share This Page

SikhRelief Sikh Relief congratulates our friend, Sikh community representative and political campaigner, Sdr Gurinder Singh Jo… https://t.co/uteNGWfokM
8hreplyretweetfavorite
SikhRelief Sikh Relief can not express its outrage in strong enough terms at the despicable and cowardly attack this afternoon… https://t.co/ayd75i9qV1
SikhRelief Sikh Relief is concerned about 18 prisoners being quarantined at India's most secure prison facility, Delhi's Tiha… https://t.co/oALign1HUs
SikhRelief Kirat Kamai reaches Karputhala ~ new learn to earn centre to empower the women of Nadala We all know that learning… https://t.co/Sud0LAKiDF
SikhRelief Graduation in another six month Kirat Kamai course ~ empowering our sisters with the gift of skills Starting 2020… https://t.co/ht4TwhrcSR

What our Supporters Think

© Sikh Relief 2020

Registered Charity No. 1125370