Home

Projects

About Us

Shop

Contact Us

Supporting Bhai Harchand Singh’s children Education (May 2018).

August 22, 2018

“The world is a drama, staged in a dream”
~ Sikh Relief continues to fulfil it’s role

Bhai Harchand Singh remains in Patiala jail since 2008 accused of murdering the demon and payed serial killer and rapist Nihang Poohla.

Nihang Poohla, responsible for so much carnage was a police asset under the direct tutelage of the genocidal KP Gill, Director General of Panjab’s notorious Police and worked alongside officers Paramraj Umranangal, Ajit Sandhu and future DGP Sumed Saini.

One of many so called ‘vigilante’ leaders, he met a gruesome end on August 29th after being set on fire the day before.

As Bhai Harchand Singh languishes in prison , we recognise our duty to continue supporting his family and have this week completed the full seva of fee’s for both children’s education .

Please help us to help them, so that we may support today for a better tomorrow.

ਨੰਜਰਬੰਦ ਭਾਈ ਹਰਚੰਦ ਸਿੰਘ ਦੇ ਬੱਚਿਆਂ ਦੀਆਂ ਫ਼ੀਸਾਂ ਸਿੱਖ ਰਿਲੀਫ ਵੱਲੋਂ ਦਿੱਤੀਆਂ ਗਈਆਂ ।

ਭਾਈ ਹਰਚੰਦ ਸਿੰਘ 2008 ਤੋਂ ਕਾਤਲ ਅਤੇ ਬਲਾਤਕਾਰੀ ਪੂਹਲਾ ਨੰਗ ਦੇ ਕਤਲ ਦੇ ਦੋਸ਼ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਹੈ ।

ਨਕਲੀ ਪੂਹਲਾ ਨਿਹੰਗ ਬਹੁਤ ਸਾਰੇ ਕਤਲਾਂ ਦਾ ਦੋਸ਼ੀ ਸੀ ਤੇ ਉਹ ਸਿੱਧਾ ਡੀ ਜੀ ਪੀ ਕੇ ਪੀ ਐਸ ਗਿੱਲ ਦੇ ਹੁਕਮਾਂ ਅਧੀਨ ਕੰਮ ਕਰਦਾ ਸੀ । ਉਸ ਨੇ ਪੰਜਾਬ ਪੁਲਿਸ ਦੇ ਹੋਰ ਨਾਮੀ ਕਾਤਲ ਪੁਲਿਸ ਅਫਸਰਾਂ ਪਰਮਰਾਜ ਉਮਰਾਨੰਗਲ, ਅਜੀਤ ਸੰਧੂ ਅਤੇ ਸੁਮੇਧ ਸੈਣੀ ਨਾਲ ਮਿਲ ਕੇ ਵੀ ਕਤਲਾਂ ਨੂੰ ਅੰਜਾਮ ਦਿੱਤਾ ਸੀ ।

ਜੇਲ੍ਹ ਵਿੱਚ ਉਸਦੀ ਭਿਆਨਕ ਮੌਤ ਹੋ ਗਈ ਸੀ । ਉਸ ਦੇ ਕੁਕਰਮਾਂ ਕਰਕੇ ਉਸ ਨੂੰ ਅੱਗ ਲਗਾ ਦਿੱਤੀ ਗਈ ਸੀ ।

ਹੁਣ ਜਦੋਂ ਭਾਈ ਹਰਚੰਦ ਸਿੰਘ ਜੇਲ੍ਹ ਵਿੱਚ ਕੈਦ ਹੈ ਤਾਂ ਅਸੀਂ ਆਪਣੀ ਜਿੰਮੇਵਾਰੀ ਸਮਝਦੇ ਹਾਂ ਕਿ ਉਸ ਦੇ ਪਰਿਵਾਰ ਦੀ ਮਦਦ ਜਾਰੀ ਰਹੇ ।

ਇਸ ਹਫਤੇ ਅਸੀਂ ਹਰਚੰਦ ਸਿੰਘ ਦੇ ਬੱਚਿਆਂ ਦੀਆਂ ਸਕੂਲੀ ਫੀਸਾਂ ਅਦਾ ਕੀਤੀਆਂ ਹਨ ਅਤੇ ਸਿੱਖ ਰਿਲੀਫ ਵੱਲੋਂ ਪਰਿਵਾਰਕ ਮਦਦ ਲਗਾਤਾਰ ਜਾਰੀ ਹੈ।

ਸਾਧ ਸੰਗਤ ਜੀ ਕਿਰਪਾ ਕਰਕੇ ਇਹਨਾਂ ਬੱਚਿਆ ਦੀ ਮਦਦ ਕਰਨ ਲਈ ਸਾਡੀ ਮਦਦ ਜਾਰੀ ਰੱਖੀ ਜਾਵੇ ਤਾਂ ਕਿ ਅਸੀਂ ਬਿਹਤਰ ਭਵਿੱਖ ਲਈ ਮੌਜੂਦਾ ਸਮੇਂ ਸਮਰਥਨ ਜਾਰੀ ਰੱਖੀਏ ।