Home

Projects

About Us

Shop

Contact Us

We stand with Bhai Harnek Singh Ji ~ Gursevak Singh and Harkeerat Kaur are our children too

March 17, 2018

Children of Prisoners deserve an education too.

With historic convictions come a hard time being employable.
Bhai Harnek Singh was first arrested and tortured back in 1986 and falsely accused of various terrorist related crimes by the notorious Panjab Police.
Even in this dark web, Waheguru the light of truth was shining brightly and he was released not guilty.

The devil however, came back stronger and more cunning. This time he was arrested, tortured and even recieved a 7 year prison sentence for the crimes he had been accused of but vehemently denied any involvement with.
Fast foward to 2018 and Bhai Harnek Singh Ji is struggling to make ends meet as a sevadar working at Sri Darbar Sahib for the SGPC.

Seeing the situation and condition of such a Sikh, who has spent most of his life in the seva of the Panth Sikh Relief considers it our responsibility and honour to stand beside our brother man and support his dream of educating his beautiful children.

Young Gursevak Singh is currently studying his +1 and his younger sister Harkeerat Kaur is completing her year 10 studies.

Sikh Relief have today paid the school fees for both children and have not simply spent money by handout, no they have invested in the future of our Panth and its fortunes.

ਸਿੱਖ ਸੰਘਰਸ਼ ਵਿੱਚ 7 ਸਾਲ ਜੇਲ ਕੱਟਣ ਵਾਲੇ ਹਰਨੇਕ ਸਿੰਘ ਦੇ ਬੱਚਿਆਂ ਦੀ ਫੀਸ ਭਰੀ ||

ਭਾਈ ਹਰਨੇਕ ਸਿੰਘ
ਪੁਲਿਸ ਥਾਣਾ : ਅੰਮ੍ਰਿਤਸਰ ਸਦਰ, ਅਧੀਨ ਧਾਰਾ: 307 ਅਤੇ 25,54,59 ਅਸਲਾ ਕਾਨੂੰਨ, ਸਾਲਾ 1988।
ਬੰਦੀ ਸਿੰਘਾਂ ਦੀ ਰਿਹਾਈ ਲਈ ਕਾਰਜ਼ ਕਰ ਰਹੀ ਜੱਥੇਬੰਦੀ ਸਿੱਖ ਰਿਲੀਫ਼ ਯੂਕੇ ਵੱਲੋਂ ਕਾਈ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ 7 ਸਾਲ ਜੇਲ ਕੱਟਣ ਵਾਲੇ ਹਰਨੇਕ ਸਿੰਘ ਦੇ ਬੱਚਿਆਂ ਦੀ ਫੀਸ ਭਰੀ ਗਈ ਹੈ।
ਭਾਈ ਹਰਨੇਕ ਸਿੰਘ ਦੇ ਬੱਚੇ ਗੁਰਸੇਵਕ ਸਿੰਘ +1 (ਕਾਮਰਸ) ਅਤੇ ਧੀ ਹਰਕੀਰਤ ਕੌਰ ਦਸਵੀ ਜਮਾਤ ਵਿੱਚ ਪੜ੍ਹਦੀ ਹੈ।
ਭਾਈ ਹਰਨੇਕ ਸਿੰਘ ਨੂੰ ਸਭ ਤੋਂ ਪਹਿਲਾਂ 1986 ਵਿੱਚ ਬਾਰੂਦ ਕਾਨੂੰਨ ਦੀਆਂ ਕਈ ਧਾਰਵਾਂ ਅਧੀਨ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਕਈ ਹੋਰ ਕੇਸਾਂ ਵਿੱਚ ਗ੍ਰਿਫਤਾਰ ਕਰ ਲਿਆ ਸੀ।ਹੁਣ ਇਹ ਸਾਰੇ ਕੇਸ ਬਰੀ ਹੋ ਗਏ ਸਨ।
ਉਨ੍ਹਾਂ ਨੂੰ 1988 ਵਿੱਚ ਫਿਰ ਦੁਬਾਰਾ ਅੰਮ੍ਰਿਤਸਰ ਦੀ ਪੁਲਿਸ ਨੇ 307 ਅਤੇ ਅਸਲਾ ਕਾਨੂੰਨ ਦੀਆਂ ਧਾਰਵਾਂ ਅਧੀਨ ਗ੍ਰਿਫਤਾਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੂੰ 7 ਸਾਲ ਦੀ ਸਜ਼ਾ ਹੋਈ ਸੀ।
ਭਾਈ ਹਰਨੇਕ ਸਿੰਘ ਇਸ ਸਮੇਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਅਧੀਨ ਆਰਜ਼ੀ ਸੇਵਾਦਾਰ ਵਜੋਂ ਸੇਵਾ ਕਰ ਰਹੇ ਹਨ, ਤਨਖਾਹ ਬਹੁਤ ਥੋੜੀ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਕਰਵਾਉਣੀ ਉਨ੍ਹਾਂ ਲਈ ਮੁਸ਼ਕਲ ਹੋ ਰਿਹਾ ਸੀ।ਇਸ ਕਰਕੇ ਸਿੱਖ ਰਿਲੀਫ਼ ਵੱਲੋਂ ਉਨ੍ਹਾਂ ਦੇ ਬੱਚਿਆਂ ਦੀ ਫੀਸ ਭਰੀ ਗਈ ਹੈ।

Support us today for a better tomorrow.

BARCLAYS BANK( UK)
AC/NO:23429970
SORT CODE:20-45-45

International numbers:
IBAN NUMBER:
GB42BARC20454553100871
Swift cord:
BARCGB22

www.justgiving.com/SikhRelief