Home

Projects

About Us

Shop

Contact Us

Environmental Conservation Project continues as Sikh Relief UK plants trees at Village Maleke near Kotkapura

October 25, 2016

Sikh Relief launched their environmental conservation movement to begin educating the citizens of Panjab towards the risks of global warming and how to defend against and lessen the risks to themselves. This key message is being spread by Sikh Relief UK as they visit different villages and cities throughout the state.

ਰਿਲੀਫ਼ ਯੂਕੇ ਵੱਲੋਂ ਵਾਤਾਵਰਨ ਜਾਗਰੁਕਤਾ ਤਹਿਤ ਪਿੰਡ ਮੱਲੇਕੇ ਨੇੜੇ ਕੋਟਕਪੂਰਾ ਵਿਖੇ ਰੁੱਖ ਲਾਏ ਗਏ ।।

The Sikh Relief team feel blessed to follow in accordance with the words of Gurbani for the preservation of the environment “Air is the Guru, Water the Father, and the Earth is the Great Mother”. In previous weeks the tree-planting project began at Gurdwara Kiratpur Sahib and the campaign then moved to the school in Kotkapura at the nearby village of Mulla, where shared spaces and the outside of the villagers homes also saw trees and greenery planted.

Sikh Relief UK volunteer Jaswinder Singh tells us that the elders and children gave full support to this initiative and with great enthusiasm planted trees in their village. They were full of admiration for the project that Sikh Relief was undertaking.

He also stated that in those villages where Sikh Relief holds Sikh Heritage Camps/Religious Studies, the congregation would also be given the message of environmental awareness and in collaboration would work together to plant trees, foliage and greenery.

Sikh Relief UK in previous years has looked after the Sikh political prisoners lodged in jail and the welfare of their families. We now not only visit villages and cities and hold Sikh Heritage events to inspire our next generations with their rich history but encourage them in how to take care of their environment through our Environmental Conservation Project.

Sikh Relief feels that it is necessary to educate the Panjab population in line with the perspective of Gurbani on how to preserve their environment, as this will have more of an impact on their minds and thoughts than any arguments that the environmental scientists can provide.

ਸਿੱਖ ਰਿਲੀਫ ਯੁਕੇ ਵੱਲੋਂ ਵੱਧਦੀ ਆਲਮੀ ਤਪਸ਼ ਤੋਂ ਪੈਦਾ ਹੋਏ ਖਤਰਿਆਂ ਅਤੇ ਇਸਤੋਂ ਬਚਾਅ ਲਈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਨ ਸੰਭਾਲ ਲਹਿਰ ਸ਼ੁਰੂ ਕੀਤੀ ਗਈ ਹੈ ਅਤੇ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਰੁੱਖ ਲਾ ਕੇ ਵਾਤਾਵਰਨ ਸੰਭਾਲ ਲਈ ਪ੍ਰਰੇਰਿਆ ਜਾ ਰਿਹਾ ਹੈ।

ਸਿੱਖ ਰਿਲੀਫ਼ ਯੂਕੇ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਗੁਰਬਾਣੀ ਦੇ ਮੁਬਾਰਕ ਬਚਨ ” ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੁਤ” ਅਨੁਸਾਰ ਪੰਜਾਬ ਵਿੱਚ ਰੁੱਖ ਲਾਉਣ ਦੀ ਪਿਛਲੇ ਸਮੇਂ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਤੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਕੋਟਕਪੂਰਾ ਨੇੜਲੇ ਪਿੰਡ ਮੱਲੇ ਕੇ ਦੇ ਸਕੂਲ, ਹੋਰ ਸਾਂਝੀਆਂ ਥਾਵਾਂ ਅਤੇ ਪਿੰਡ ਵਾਸੀਆਂ ਦੇ ਘਰਾਂ ਦੇ ਬਾਹਰ ਰੁੱਖ ਲਾਏ ਗਏ।

ਸਿੱਖ ਰਿਲੀਫ਼ ਯੂਕੇ ਦੇ ਭਾਈ ਜਸਵਿੰਦਰ ਸਿੰਘ ਆਨੰਦਪੁਰ ਸਾਹਿਬ ਨੇ ਦੱਸਿਆ ਕਿ ਪਿੰਡ ਦੇ ਪੱਤਵੰਤੇ ਸੱਜਣਾਂ ਅਤੇ ਬੱਚਿਆਂ ਨੇ ਰੁੱਖ ਲਾਉਣ ਦੀ ਇਸ ਸੇਵਾ ਵਿੱਚ ਭਰਪੂਰ ਸਹਿਯੋਗ ਦਿੱਤਾ ਅਤੇ ਪਿੰਡ ਵਾਸੀਆਂ ਨੇ ਸੰਸਥਾ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ।

ਉਨ੍ਹਾਂ ਦੱਸਿਆ ਕਿ ਜਿੱਥੇ ਸੰਸਥਾ ਵੱਲੋਂ ਪਿੰਡਾਂ ਵਿੱਚ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ , ਉੱਥੇ ਸੰਗਤਾਂ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ ਅਤੇ ਸੰਗਤਾਂ ਦੇ ਸਹਿਯੋਗ ਨਾਲ ਰੁੱਖ ਲਾਏ ਜਾ ਰਹੇ ਹਨ।

ਪਿਛਲੇ ਸਮੇਂ ਤੋਂ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਸੰਭਾਲ ਕਰ ਰਹੀ ਸਿੱਖ ਸੰਸਥਾ “ਸਿੱਖ ਰਿਲੀਫ ਯੂਕੇ” ਵੱਲੋਂ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਧਾਰਮਿਕ ਸਮਾਗਮਾਂ/ਦੀਵਾਨਾਂ ਅਤੇ ਵਾਤਾਵਰਨ ਸੰਭਾਲ ਲਈ ਪਿੰਡ-ਪਿੰਡ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਸਿੱਖ ਰਿਲੀਫ ਇਹ ਮਹਿਸੂਸ ਕਰਦੀ ਹੈ ਕਿ ਵਾਤਾਵਰਨ ਦੀ ਸੰਭਾਲ ਲਈ ਪੰਜਾਬ ਵਾਸੀਆਂ ਨੂੰ ਗੁਰਬਾਣੀ ਦੇ ਨਜ਼ਰੀਏ ਤੋਂ ਜਾਗਰੂਕ ਕਰਨ ਜਰੂਰੀ ਹੈ। ਕਿਉਕਿ ਪੰਜਾਬ ਦੇ ਵਾਸੀਆਂ ਦੇ ਦਿਲਾਂ ‘ਤੇ ਵਾਤਾਵਰਨ ਵਿਗਿਆਨੀਆਂ ਦੀ ਦਲੀਲਾਂ ਦੀ ਜਗਾ ਵਾਤਾਵਰਨ ਸਬੰਧੀ ਗੁਰੂਆਂ ਦੀ ਸਿੱਖਿਆ ਦਾ ਅਸਰ ਵੱਧ ਹੋਵੇਗਾ