We managed to put up 600 bird shelters across Panjab. Slowly but surely we’ll make Panjab the vibrant, colourful and blissful nation it once was.
Supporting Today For A Better Tomorrow.
ਪੰਛੀ ਵੀ ਸਾਡੇ ਜੀਵਨ ਦਾ ਬਹੁਤ ਵੱਡਾ ਹਿਸਾ ਹਨ ।
ਪੰਜਾਬ ਵਿੱਚ ਪੰਛੀਅਾਂ ਦੀ ਅਲੋੋਪ ਹੋ ਰਹੀਅਾਂ ਪਰਜਾਤੀਅਾਂ ਨੂੰ ਬਚਾੳੁਣ ਲੲੀ ਸਿੱਖ ਰਿਲੀਫ਼ ਪੰਛੀਅਾਂ ਲੲੀ ਅਾਲ੍ਹਣੇ ਲਗਾੳੁਣ ਦੇ ੳੁਪਰਾਲੇ ਕਰ ਰਹੀ ਹੈ। ਪੰਛੀਅਾਂ ਨੇ ਅਾਲ੍ਹਣਿਅਾਂ ਵਿਚ ਰਹਿਣਾ ਸ਼ੁਰੁੂ ਕਰ ਦਿੱਤਾ ਹੈ ।