Trees provides us with oxygen. Please don’t let anyone cut your lifeline. Plant more trees
May 8, 2017
Trees provides us with oxygen. Please don’t let anyone cut your lifeline. Plant more trees
The temperature in Panjab is rising day by day is an evidence of our negligence.
Research shows that 200000 trees are chipped down by the government agencies and other businesses departments in Panjab. Only 5% are replanted back.
Think of putting more trees in places. That will be your biggest donation to our Mother Nature. This work will prove beneficial for all life on earth. Please help Sikh Relief team to plant more trees in Panjab villages.
ਰੁੱਖ ਸਾਨੂੰ oxygen ਦੇਂਦੇ ਹਨ ਜੋ ਸਾਨੂੰ ਮੁਫ਼ਤ ਵਿੱਚ ਜੀਵਨ ਦਾਨ ਹੈ। ਪੰਜਾਬ ਦੇ ਵਾਤਾਵਰਣ ਨੂੰ ਤੰਦਰੁਸਤ ਰੱਖਣ ਲ਼ਈ ਵੱਧ ਤੋਂ ਵੱਧ ਰੁੱਖ ਲਗਾਉ ।।
ਇਹ ਕੰਮ ਧਰਤੀ ਦੇ ਸਾਰੇ ਜਾਨ- ਪ੍ਰਾਣ ਲਈ ਲਾਹੇਵੰਦ ਸਾਬਤ ਹੋਵੇਗਾ । ਧਰਤੀ ਤੇ ਵੱਸਣ ਵਾਲੇ ਜੀਆਂ ਜੰਤਾਂ ਲਈ ਸਭ ਤੋਂ ਵੱਡਾ ਦਾਨ-ਪੁੰਨ ਇਹੀ ਹੈ । ਰੁੱਖ ਸਾਨੂੰ oxygen ਦੇਂਦੇ ਹਨ ਜੋ ਸਾਨੂੰ ਮੁਫ਼ਤ ਵਿੱਚ ਜੀਵਨ ਦਾਨ ਹੈ। ਸਿੱਖ ਰਿਲੀਫ ਜਥੇਬੰਦੀ ਦੀ ਵੱਧ ਤੋਂ ਵੱਧ ਮਦਦ ਕਰੋ ਪੰਜਾਬ ਵਿੱਚ ਦਰਖ਼ਤ ਲਗਾਉਣ ਲਈ। ਧੰਨਵਾਦ।।