Home

Projects

About Us

Contact Us

Events

Surinder Singh Granted Bail

February 23, 2022

ਟਾਡਾ ਅਧੀਨ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੁਰਿੰਦਰ ਸਿੰਘ ਮੇਰਠ ਦੀ ਜੇਲ੍ਹ ਵਿੱਚੋਂ ਜ਼ਮਾਨਤ ਤੇ ਬਾਹਰ ਆਏ

Surinder Singh granted bail at India’s Supreme Court. He will attend his daughter’s Anand Karaj despite serving life under TADA. (English at the bottom).

ਸਿੱਖ ਰਿਲੀਫ ਦੇ ਯਤਨਾਂ ਸਦਕਾ ਟਾਡਾ ਅਧੀਨ 1991 ਤੋਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੁਰਿੰਦਰ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਧੀ ਦੇ ਵਿਆਹ ਤੇ ਜਾਣ ਲਈ ਆਰਜ਼ੀ ਜਮਾਨਤ ਮਨਜੂਰ ਕੀਤੀ ਗਈ ਸੀ । ਜ਼ਮਾਨਤ ਭਰਨ ਅਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਅੱਜ ਸੁਰਿੰਦਰ ਸਿੰਘ ਮੇਰਠ ਦੀ ਜੇਲ਼੍ਹ ਵਿੱਚੋਂ ਰਿਹਾਅ ਹੋ ਗਏ ਹਨ । ਹੁਣ ਸੁਰਿੰਦਰ ਸਿੰਘ ਆਪਣੀ ਧੀ ਦੇ ਵਿਆਹ ਤੇ ਪਿਤਾ ਹੋਣ ਆਪਣੇ ਫਰਜ਼ ਅਦਾ ਕਰ ਸਕੇਗਾ ।

ਅਸੀਂ ਸਮੂਹ ਸੰਗਤਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਕਰਵਾ ਸਕਦੇ ਹਾਂ ।

Serving a life sentence under India’s draconian and globally condemned TADA law since 1991, Bhai Surinder Singh has been granted bail by the Supreme Court to attend his daughter’s wedding.

Sikh Relief legal counsel, Adv Kulwinder Kaur, prepared Surinder Singh’s bail papers and sent them to the renowned human rights lawyer, Snr Adv Colin Gonzalez, who argued successfully for bail at the Supreme Court.

It is only with the grace and blessing of Waheguru ji and the unending support of the Guru Piyari Sadh Sangat that Surinder Singh is able to fulfill his duties as the father of the bride.

From village Thikri Bijnor, Surinder Singh , along with his brothers Sucha Singh and Dayal Singh of village Rasulpur in Amroha, UP and their friend Satnam Singh also of Rasool were sentenced to life imprisonment by a special TADA court at Moradabad UP. The case is currently being pursued at the Supreme Court of India by Sikh Relief.
These innocent men are being denied their liberty by the draconian measures afforded the authorities under the disgraced TADA Act and are aged between 65-70 years of age.

Their families continue to struggle in their absence and are also being supported by Sikh Relief through the grace of Guru Sahib and their beautiful Sangat.