Home

Projects

About Us

Shop

Contact Us

Thank You

April 15, 2021

ਸੰਗਤਾਂ ਦਾ ਬਹੁਤ ਬਹੁਤ ਧੰਨਵਾਦ

We thank the ever supportive Guru Piyari Sadh Sangat Ji for helping these two beautiful angels continue their education.
Harpreet Singh ( Father ) currently logged in Ludhiana prison accused in referendum 2020 case.

ਭਾਈ ਹਰਪ੍ਰੀਤ ਸਿੰਘ ਜੀ ਪਿਛਲੇ 3 ਸਾਲਾਂ ਤੋਂ ਉੱਪਰ ਰਿਫਰੈਂਡਮ 2020 ਕੇਸ ਵਿੱਚ ਲੁਧਿਆਣਾ ਜੇਲ੍ਹ ਨਜ਼ਰਬੰਦ ਹੈ, ਸਿੱਖ ਰਿਲੀਫ਼ ਵੱਲੋਂ ਉਹਨਾਂ ਦੀਆਂ ਦੋਨੋਂ ਬੱਚੀਆਂ ਦੀਆਂ ਸਕੂਲੀ ਫੀਸਾਂ ਭੇਜੀਆਂ ਗਈਆਂ ਹਨ ।