Home

Projects

About Us

Shop

Contact Us

Bhai Kulbir Singh

October 27, 2021

With heavy heart, I would like to share with friends that Session Court Jalandhar has sentenced SGPC member and Dal Khalsa senior leader Kulbir Singh Barapind for life under murder and conspiracy charges (302 and 120-B IPC). He is behind bars since Nov 2015, presently lodged in Ferozepur jail.

ਭਰੇ ਮਨ ਨਾਲ ਇਹ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਜਲੰਧਰ ਦੀ ਸੈਸ਼ਨ ਕੋਰਟ ਨੇ ਸ਼ੋਮਣੀ ਕਮੇਟੀ ਮੈਂਬਰ ਅਤੇ ਦਲ ਖਾਲਸਾ ਆਗੂ ਜਥੇਦਾਰ ਕੁਲਬੀਰ ਸਿੰਘ ਬੜਾਪਿੰਡ ਨੂੰ ਇੱਕ ਕਤਲ ਕੇਸ ਵਿੱਚ ਧਾਰਾ ੩੦੨ ਅਤੇ ੧੨੦-ਬੀ ਆਈ .ਪੀ .ਸੀ ਤਹਿਤ ਉਮਰ ਕੈਦ ਦੀ ਸਜਾ ਸੁਣਾਈ ਹੈ। ਜਥੇਦਾਰ ਜੀ ਨਵੰਬਰ 2015 ਤੋ ਜੇਲ ਅੰਦਰ ਨਜ਼ਰਬੰਦ ਹਨ।

ਭਾਈ ਕੰਵਰ ਪਾਲ ਸਿੰਘ
Kanwer Pal Singh