23 ਸਾਲਾਂ ਵਿਕਰਮ ਸਿੰਘ ਲੁਧਿਆਣਾ ਜੇਲ੍ਹ ਵਿੱਚ ਅਕਤੂਬਰ 2018 ਤੋਂ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਨਜ਼ਰਬੰਦ ਹੈ।
ਸਿੱਖ ਰਿਲੀਫ਼ ਵੱਲੋਂ ਕੇਸ ਦੀ ਪੈਰਵਾਈ ਅਤੇ ਮਹੀਨਾਵਾਰੀ ਪ੍ਰੀਵਾਰਿਕ ਮਦਦ ਜਾਰੀ ਹੈ।
Sikh Relief continues to provide monthly family support to Vikram Singh, 23, who has been lodged in Ludhiana Jail since October 2018 under the Prevention of Illegal Activities Act.
Please help us support today for a better tomorrow.
Sikh Relief.
Always.