2003 ਤੋਂ ਨਜ਼ਰਬੰਦ ਉਮਰ ਕੈਦੀ ਹਰਜੀਤ ਸਿੰਘ ਕਾਲਾ 56 ਦਿਨਾਂ ਦੀ ਪਰੋਲ ਤੇ ਰਿਹਾਅ ਹੋਏ ।
ਸਿੱਖ ਰਿਲੀਫ ਵੱਲੋਂ ਲਗਾਤਾਰ ਮਦਦ ਜਾਰੀ ਹੈ
Harjit Singh Kala, Serving a life sentence since 2003 , gets 56 days of parole.
Sikh Relief supporting his and family welfare every month.