Home

Projects

About Us

Shop

Contact Us

Self-Sufficiency Project!

March 17, 2018

Help Kajol Kaur to become self sufficient!

My name is Kajol Kaur and I’m not school educated because my family couldn’t afford to educate me. Because of poverty my family faced many challenges during their lives , but I am someone who loves thought provoking challenges that help me develope my mind. The skills I’m learning at the Sikh Relief Kirat Kamai project are making me feel like I am a skilled craft person and valuable asset to my family and community. Please help Sikh Relief to continue these courses, they are changing our lives like a revolution.

BARCLAYS BANK( UK)

ਮੱਧ ਪ੍ਰਦੇਸ਼ ਕਿਰਤ ਕਮਾਈ ਪ੍ਰੋਜੈਕਟ ।
ਕਾਜਲ ਕੌਰ ਨੂੰ ਤੁਹਾਡੀ ਮਦਦ ਦੀ ਲੋੜ ਹੈ ।

“ਮੇਰਾ ਨਾਂ ਕਾਜਲ ਕੌਰ ਹੈ, ਉਮਰ 17 ਸਾਲ । ਮੈਂ ਅਨਪੜ੍ਹ ਹਾਂ, ਕਿਉਂਕਿ ਮੇਰੇ ਮਾਂ-ਪਿਓੁ ਗਰੀਬੀ ਕਾਰਣ ਮੈਨੂੰ ਪੜ੍ਹਾ ਨਹੀਂ ਸਕੇ, ਗਰੀਬੀ ਕਾਰਣ ਮੈਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਵੀ ਕਰ ਰਹੀ ਹਾਂ । ਇਹ ਚੁਣੌਤੀਆਂ ਮੇਰੀ ਸੋਚਣ ਦੀ ਸ਼ਕਤੀ ਵਿੱਚ ਵਾਧਾ ਜ਼ਰੂਰ ਕਰਦੀਆਂ ਹਨ ਪਰ ਮੇਰੇ ਹਾਲਾਤ ਨਹੀਂ ਬਦਲਦੀਆਂ ।

ਹੁਣ ਸਿੱਖ ਰਿਲੀਫ ਦੇ ਕਿਰਤ ਕਮਾਈ ਕੋਰਸ ਰਾਂਹੀ ਜੋ ਸਿਖਲਾਈ ਮੈ ਲੈ ਰਹੀ ਹਾਂ ਉਸਦੇ ਨਾਲ ਮੈਂ ਇੱਕ ਵਧੀਆ ਟੇਲਰ ਬਣਾਂਗੀ ਅਤੇ ਆਪਣੇ ਪਰਿਵਾਰ ਦੀ ਸਾਂਭ ਸੰਭਾਲ ਅਤੇ ਆਪਣੇ ਭਾਈਚਾਰੇ ਦੀ ਸੇਵਾ ਕਰਨ ਦੇ ਕਾਬਲ ਹੋਵਾਂਗੀ।

ਸਿੱਖ ਰਿਲੀਫ ਸਾਡੀ ਜਿੰਦਗੀ ਨੂੰ ਸੁਖਾਵਾਂ ਬਣਾਉਣ ਦਾ ਯਤਨ ਕਰ ਰਹੀ ਹੈ। ਕਿਰਪਾ ਕਰਕੇ ਇਨ੍ਹਾਂ ਕੋਰਸਾਂ ਨੂੰ ਜਾਰੀ ਰੱਖਣ ਲਈ ਸਿੱਖ ਰਿਲੀਫ ਦੀ ਮੱਦਦ ਕੀਤੀ ਜਾਵੇ” ।

AC/NO:23429970
SORT CODE:20-45-45

International numbers:
IBAN NUMBER:
GB42BARC20454553100871
Swift cord:
BARCGB22

www.justgiving.com/SikhRelief