Home

Projects

About Us

Shop

Contact Us

The Story of Vir Kaur

May 19, 2017

Vir Kaur, widow and mother of five daughters, provided with support in her time of need

Vir Kaur is the wife of Satnam Singh from village Shubra near Patti, District Tarn Taran, Panjab. Satnam Singh unfortunately had passed away a year ago.

Following his death, she became the sole provider for the upbringing and nuture of her five young daughters.

With the family owning no land, and no other source of income, Vir Kaur collected and disposed of rubbish from people’s homes to make a living. The work was backbreaking and meant that her average monthly income was Rs 1000-1200 i.e. £12-£14.50/m. This is below the poverty line.

Our UK volunteers, Bibi Amardeep Kaur, Mandeep Singh and Harkirat Kaur made us aware of Vir Kaur’s case how family were living in extremely desperate conditions, with their home existing of only two basic rooms. When it rained, the rainwater would trickle in through the roof, making it difficult for the family during the night.

Living a life of abject poverty, Vir Kaur does not have the resources to be able to educate her daughters.

When all these hardships and struggles became apparent, it was obvious that Sikh Relief and their local team needed to provide a long term solution to Vir Kaur’s problems.

During a discussion our UK volunteers discovered that Vir Kaur had a marketable skill that could provide for the long term: sewing and designing clothes. Furthermore, Vir Kaur was also willing to teach sewing to girls at the local school.

Sikh Relief discussed the mutual needs of the school and Vir Kaur with also the provision of a set of sewing machines.

We at Sikh Relief are only able to carry out Sewa with the generosity of the global Sangat who donate their time, energy and money.

You are the ultimate benefactors of the prayers and blessings that these families give when we are able to offer them a helping hand.

Please continue to give generously , via www.www.sikhrelief.org/donate/donate-online.html online, standing order, or through bank transfer.

ਪੰਜ ਧੀਆਂ ਦੀ ਵਿਧਵਾ ਮਾਂ ਬੀਬੀ ਵੀਰ ਕੌਰ ਨੂੰ ਸਿੱਖ ਰਿਲੀਫ਼ ਯੂਕੇ ਨੇ ਦੋ ਮਹੀਨਿਆਂ ਦਾ ਰਾਸ਼ਨ ਪਹੁੰਚਾਇਆ ਅਤੇ ਰੋਜ਼ਗਾਰ ਲਈ ਦਿੱਤੀ ਕੱਪੜੇ ਸੀਣ ਦੀ ਮਸ਼ੀਨ ।।

ਬੀਬੀ ਵੀਰ ਕੌਰ ਪਤਨੀ ਸਵ: ਸਤਨਾਮ ਸਿੰਘ ਪਿੰਡ ਸਭਰਾ ਨੇੜੇ ਪੱਟੀ, ਜਿਲਾ ਤਰਨਤਾਰਨ ਦਾ ਪਤੀ ਇੱਕ ਸਾਲ ਪਹਿਲਾਂ ਚੜ੍ਹਾਈ ਕਰ ਗਿਆ ਸੀ। ਪਤੀ ਸਤਨਾਮ ਸਿੰਘ ਦੀ ਮੌਤ ਤੋਂ ਬਾਅਦ ਪੰਜ ਧੀਆਂ ਦੇ ਪਾਲਣ ਪੋਸ਼ਣ ਦੀ ਜ਼ਿਮੇਵਾਰੀ ਬੀਬੀ ਦੇ ਸਿਰ ਆਣ ਪਈ।
ਪਰਿਵਾਰ ਕੋਲ ਕੋਈ ਜ਼ਮੀਨ-ਜਾਇਦਾਦ ਨਾ ਹੋਣ ਕਰਕੇ ਬੀਬੀ ਲੋਕਾਂ ਦੇ ਘਰਾਂ ਵਿੱਚ ਗੋਹਾ-ਕੂੜਾ ਕਰਕੇ ਪੰਜ ਧੀਆਂ ਨੂੰ ਜਿਵੇਂ ਕਿਵੇਂ ਪਾਲ ਰਹੀ ਹੈ।ਬੀਬੀ ਜੀ ਮਿਹਨਤ ਮਜ਼ਦੁਰੀ ਕਰਕੇ ਮਸਾਂ ਹੀ 1000-1200 ਰੁਪਏ ਕਮਾਉਦੇ ਹਨ।
“ਸਿੱਖ ਰਿਲੀਫ਼” ਵੱਲੋਂ ਪੰਜਾਬ ਗਏ ਯੂ ਕੇ ਦੇ ਸੇਵਾਦਾਰ ਬੀਬੀ ਅਮਰਦੀਪ ਕੌਰ ਲੰਡਨ , ਮਨਦੀਪ ਸਿੰਘ ਅਤੇ ਹਰਕੀਰਤ ਕੌਰ ਸਕਾਟਲੈਂਡ ਪਰਿਵਾਰ ਲਈ ਦੋ ਮਹੀਨਿਆਂ ਦਾ ਰਾਸ਼ਨ ਪਹੁੰਚਾਇਆ ਗਿਆ ਅਤੇ ਰੋਜ਼ਗਾਰ ਲਈ ਕੱਪੜੇ ਸੀਣ ਦੀ ਮਸ਼ੀਨ ਦੀ ਖਰੀਦਾਰੀ ਕਰਕੇ ਦਿੱਤੀ ।
“ਸਿੱਖ ਰਿਲੀਫ਼ ਯੂਕੇ” ਦੀ ਬੀਬੀ ਅਮਰਦੀਪ ਕੌਰ ਨੇ ਦੱਸਿਆ ਕਿ ਬੀਬੀ ਦਾ ਪਰਿਵਾਰ ਅਤਿ ਮਾੜੀ ਹਾਲਤ ਵਾਲੇ ਕੱਚੇ ਦੋ ਕਮਰਿਆਂ ਦੇ ਘਰ ਵਿੱਚ ਰਹਿ ਰਿਹਾ ਹੈ। ਮੀਂਹ ਆਉਣ ‘ਤੇ ਕਮਰੇ ਚੋਣ ਲੱਗ ਜਾਂਦੇ ਹਨ ਅਤੇ ਪਰਿਵਾਰ ਲਈ ਰਾਤ ਕੱਟਣੀ ਵੀ ਔਖੀ ਹੋ ਜਾਂਦੀ ਹੈ।
ਘੋਰ ਗਰੀਬੀ ਦਾ ਜੀਵਨ ਹੰਡਾ ਰਹੀ ਬੀਬੀ ਦੀ ਇਹ ਹਿੰਮਤ ਨਹੀ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਾ ਸਕੇ। ਅਮਰਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਦੀ ਸਿੱਖ ਰਿਲੀਫ਼ ਵੱਲੋਂ ਅੱਗੋਂ ਤੋਂ ਵੀ ਸੰਭਵ ਯਤਨ ਕੀਤੇ ਜਾਣਗੇ।
Please continue to give generously , via www.www.sikhrelief.org/donate/donate-online.html online, standing order, or through bank transfer.