Supporting Sikh Prisoners of Conscience…
ਭਾਈ ਬਲਵਿੰਦਰ ਸਿੰਘ ਗਵਾਲੀਅਰ ( ਮੱਧ ਪ੍ਰਦੇਸ਼ ) ਦੇ ਪਰਿਵਾਰ ਨੂੰ ਮੱਦਦ ਭੇਜੀ
ਪੁਲਿਸ ਵੱਲੋਂ ਝੂਠੇ ਮੁਕੱਦਮਿਆਂ ਵਿੱਚ ਫਸਾਏ ਸਿੱਖ ਨੌਜਵਾਨਾਂ ਵਿੱਚ ਇੱਕ ਨਾਂ ਹੈ, ਬਲਵਿੰਦਰ ਸਿੰਘ ਗਵਾਲੀਅਰ ਦਾ । ਉਸ ਨੂੰ ਪੁਲਿਸ ਨੇ ਚੁੱਕ ਲਿਆ ਅਤੇ ਕਈ ਦਿਨਾਂ ਦੀ ਗੈਰਕਾਨੂੰਨੀ ਹਿਰਾਸਤ ਵਿੱਚ ਤੀਜੇ ਦਰਜ਼ੇ ਦੇ ਅਣਮਨੁੱਖੀ ਤਸੀਹਿਆਂ ਤੋਂ ਬਾਅਦ 21 ਮਈ 2017 ਨੂੰ ਗ੍ਰਿਫਤਾਰ ਕਰਕੇ ਅਮਿੑਤਸਰ ਜੇਲ ਭੇਜ ਦਿੱਤਾ।
ਬਲਵਿੰਦਰ ਸਿੰਘ ਗਵਾਲੀਅਰ।
ਮੱਧ ਪ੍ਰਦੇਸ਼।
ਅਧੀਨ ਧਾਰਾ: 17/18/19
ਪਰਚਾ ਨੰ: 46/21 ਮਈ 2017 ਥਾਣਾ:- ਰਮਦਾਸ
ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਵਾਲੀ ਸੰਸਥਾ ਸਿੱਖ ਰਿਲੀਫ ਯੂਕੇ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਮਹੀਨਾਵਰ ਆਰਥਿਕ ਮੱਦਦ ਕੀਤੀ ਜਾ ਰਹੀ ਹੈ।
Pls continue to help support us and donate at: www.sikhrelief.org and www.justgiving.com/SikhRelief