UAPA Act ,
ਰੈਫਰੈਡੰਮ 2020 ਦੇ ਨਾਂ ‘ਤੇ ਗਿਰਫਤਾਰ ਭਾਈ ਹਰਪ੍ਰੀਤ ਸਿੰਘ ਹੈਪੀ ਦੀ ਕਾਨੂੰਨੀ ਪੈਰਵਾਈ ਅਤੇ ਪਰਿਵਾਰ ਦੀ ਆਰਥਿਕ ਮਦਦ ਜਾਰੀ ਹੈ
ਸਿੱਖ ਰਿਲੀਫ਼
Charged under UAPA Act in a false case of Referendum 2020. Presently confined in Ludhiana Prison and have been prisoned for over three years, Sikh Relief providing legal assistant to his case while continues to support Harpreet Singh family’s welfare.